USA (Page 11)

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਇਸ ਸਮੇ ਜਦੋਂ ਲਾਸ ਏਂਜਲਸ ਦੇ ਸਕੂਲ ਖੋਲਣ ਦੀ ਤਿਆਰੀ ਹੋ ਰਹੀ ਹੈ ਤਾਂ ਤਕਰੀਬਨ 62000 ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਸਟਾਫ ਮੈਂਬਰਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਚਿੰਤਾ ਵਧ ਗਈ ਹੈ। ਲਾਸ ਏਂਜਲਸ ਯੂਨਾਈਟਿਡ ਸਕੂਲ ਡਿਸਟ੍ਰਿਕਟ ਅਨੁਸਾਰ ਸਕੂਲ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਤੇ ਹੋਰ ਮੁਲਾਜ਼ਮਾਂContinue Reading

ਸਰਜਰੀ ਉਪਰੰਤ ਮਰੀਜ਼ ਆਮ ਵਾਂਗ ਲੈ ਰਿਹਾ ਹੈ ਸਾਹ ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਪਹਿਲੀ ਵਾਰ ਦਿੱਲ ਦੇ ਮਰੀਜ਼ ਦੀ ਸਰਜਰੀ ਕਰਕੇ ਉਸ ਦੇ ਸੂਰ ਦਾ ਦਿੱਲ ਲਾਇਆ ਗਿਆ ਹੈ ਤੇ 4 ਦਿਨ ਪਹਿਲਾਂ ਹੋਈ ਸਰਜਰੀ ਉਪਰੰਤ ਮਰੀਜ਼ ਆਮ ਵਾਂਗ ਸਾਹ ਲੈ ਰਿਹਾ ਹੈ। 57 ਸਾਲਾ ਡੇਵ ਬੈਨੇਟ ਨਾਮੀ ਵਿਅਕਤੀContinue Reading

ਫੈਂਟਾਨਾਇਲ ਦੀ ਬਰਾਮਦਗੀ ਵਿਚ 1000% ਵਧੀ, “ਯੂ ਐਸ ਕਸਟਮਜ ਐਂਡ ਬਾਰਡਰ ਪ੍ਰੋਟੈਕਸ਼ਨ” ਦਾ ਖੁਲਾਸਾ ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਨਸ਼ੀਲੇ ਪਦਾਰਥਾਂ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦੌਰਾਨ ਅੱਤ ਨਸ਼ੀਲਾ ਪਦਾਰਥ ਫੈਂਟਾਨਾਇਲ ਸਮੇਤ ਹੋਰ ਡਰੱਗਜ਼ ਦੀ ਵਰਤੋਂ ਵਿਚ ਵਾਧਾ ਹੋਇਆ ਹੈ। “ਯੂ ਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ”Continue Reading

ਕਿਹਾ ਸਾਬਕਾ ਰਾਸ਼ਟਰਪਤੀ ਲੋਕਤੰਤਰ ਲਈ ਖਤਰਾ ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿਚ ਪਿਛਲੇ ਸਾਲ ਕੀਤੇ ਗਏ ਹਮਲੇ ਦੀ ਵਰ੍ਹੇਗੰਢ ਮੌਕੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਉਪਰ ਤਿੱਖੇ ਸ਼ਬਦੀ ਹਮਲੇ ਕਰਦਿਆਂ ਉਸ ਨੂੰ ਲੋਕਤੰਤਰ ਲਈ ਖਤਰਾ ਕਰਾਰ ਦਿੱਤਾ। ਰਾਜਧਾਨੀ ਉਪਰ ਹੋਏ ਹਮਲੇ ਦੀ ਵਰ੍ਹੇਗੰਢ ਮੌਕੇContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਫਿਲਾਡੈਲਫੀਆ ਦੇ ਫੇਅਰਮਾਊਂਟ ਖੇਤਰ ਵਿਚ ਇਕ ਘਰ ਨੂੰ ਲੱਗੀ ਅੱਗ ਵਿਚ 12 ਵਿਅਕਤੀਆਂ ਦੀ ਸੜਨ ਨਾਲ ਮੌਤ ਹੋ ਗਈ ਜਿਨ੍ਹਾਂ ਵਿਚ 8 ਬੱਚੇ ਸ਼ਾਮਿਲ ਸਨ। ਅਧਿਕਾਰੀਆਂ ਨੇ ਦੱਸਿਆ ਕਿ ਘਰ ਨੂੰ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਸੀ ਜੋ ਅੱਗ ਨਾਲ ਸੜਕੇ ਸੁਆਹ ਹੋ ਗਿਆ। ਫਿਲਾਡੈਲਫੀਆ ਦੇ ਡਿਪਟੀContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਡੈਨਵਰ (ਕੋਲੋਰਾਡੋ) ਦੇ ਉਤਰ ਵਿਚ 6000 ਏਕੜ ਵਿਚ ਫੈਲੀ ਅੱਗ ਨਾਲ ਸੈਂਕੜੇ ਘਰ ਤੇ ਕਾਰੋਬਾਰੀ ਇਮਾਰਤਾਂ ਨਸ਼ਟ ਹੋ ਗਈਆਂ ਹਨ ਜਦ ਕਿ 3 ਵਿਅਕਤੀ ਲਾਪਤਾ ਦਸੇ ਜਾ ਰਹੇ ਹਨ। 7 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਵੀ ਰਿਪੋਰਟ ਹੈ। ਕੁਲ 991 ਘਰ ਨਸ਼ਟ ਹੋਏ ਹਨ ਜਦ ਕਿContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਡੈਨਵਰ ਖੇਤਰ ਵਿਚ ਇਕ ਵਿਅਕਤੀ ਵੱਲੋਂ ਵੱਖ ਵੱਖ ਥਾਵਾਂ ‘ਤੇ ਕੀਤੀ ਗਈ ਗੋਲੀਬਾਰੀ ਵਿਚ 5 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਤਿੰਨ ਮ੍ਰਿਤਕਾਂ ਦੇ ਨਾਵਾਂ ਦਾ ਖੁਲਾਸਾ ਕੀਤਾ ਹੈ ਜਿਨ੍ਹਾਂ ਵਿਚ ਅਲੀਸੀਆ ਕਾਰਡਨਜ, ਡੈਨੀ ਸ਼ੋਫੀਲਡ (38) ਤੇ ਸਾਰਾਹ ਸਟੈਕ (28) ਸ਼ਾਮਿਲ ਹਨ। ਸਟੈਕ ਹਈਆਤ ਹੋਟਲ ਵਿਚContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ‘ਸੈਂਟਰ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ’ ( ਸੀ ਡੀ ਸੀ) ਨੇ ਕੋਰੋਨਾ ਪਾਜ਼ਟਿਵ ਲੋਕਾਂ ਲਈ ਇਕਾਂਤਵਾਸ ਦਾ ਸਮਾਂ ਘਟਾ ਦਿੱਤਾ ਹੈ ਤੇ ਉਸ ਨੇ ਸਿਫਾਰਿਸ਼ ਕੀਤੀ ਹੈ ਕਿ ਇਕਾਂਤਵਾਸ ਦਾ ਸਮਾਂ 10 ਦਿਨਾਂ ਤੋਂ ਘਟਾ ਕੇ 5 ਦਿਨ ਕਰ ਦਿੱਤਾ ਜਾਵੇ। ਇਸੇ ਤਰਜ ‘ਤੇ ਸਿਹਤ ਅਧਿਕਾਰੀਆਂContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)– ਫਲੋਰਿਡਾ ਦੇ ਇਕ ਲਗਜ਼ਰੀ ਬਾਟੀਕ ਸਟੋਰ ਵਿਚੋਂ ਕੀਮਤੀ ਹੱਥ- ਥੈਲੇ (ਹੈਂਡਬੈਗਜ਼) ਚੋਰੀ ਹੋਣ ਦੀ ਖਬਰ ਹੈ। ਪਾਮ ਬੀਚ ਸਥਿੱਤ ‘ਓਨਲੀ ਅਥੈਂਟਿਕਸ ਬਾਟੀਕ’ ਦੇ ਮਾਲਕ ਵਿਰਗਿਲ ਰੋਜਰਜ ਨੇ ਦੱਸਿਆ ਕਿ ਚੋਰਾਂ ਨੇ ਰਾਤ ਵੇਲੇ ਖਿੜਕੀ ਭੰਨ ਕੇ ਹੱਥ-ਥੈਲੇ ਚੋਰੀ ਕੀਤੇ ਹਨ ਜਿਨ੍ਹਾਂ ਦੀ ਕੀਮਤ ਤਕਰੀਬਨ 10 ਲੱਖContinue Reading

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮੈਰੀਕਨ ਲਾਅ ਇੰਸਟੀਚਿਊਟੀ ਨੇ ਆਪਣੀ ਕਾਰਜਕੁਸ਼ਲਤਾ ਵਿਚ ਬੇਹਤਰੀ ਲਿਆਉਣ ਦੇ ਮਕਸਦ ਨਾਲ 59 ਨਵੇਂ ਮੈਂਬਰ ਸ਼ਾਮਿਲ ਕੀਤੇ ਹਨ ਜਿਨ੍ਹਾਂ ਵਿਚ ਭਾਰਤੀ ਮੂਲ ਦੇ 3 ਅਮਰੀਕੀ ਵੀ ਸ਼ਾਮਿਲ ਹਨ। ਅਮੈਰਕੀਨ ਲਾਅ ਇਸੰਟੀਚਿਊਟ ਇਕ ਆਜ਼ਾਦ ਸੰਸਥਾ ਹੈ ਜੋ ਕਾਨੂੰਨਾਂ, ਸਿਧਾਤਾਂ ਤੇ ਮਾਡਲ ਕੋਡਜ ਦੀ ਵਿਆਖਿਆ ਕਰਨ ਦਾ ਕੰਮ ਕਰਦੀContinue Reading