Covid-19 Effect : ਸਕੂਲ ਬੰਦ ਹੋਣ ਨਾਲ ਸੰਕਟ ‘ਚ ਸਾਈਕਲ ਇੰਡਸਟਰੀ, ਇਸ ਸਾਲ ਸਿਰਫ਼ 25 ਫ਼ੀਸਦ ਹੀ ਮਿਲੇ ਟੈਂਡਰ
ਲੁਧਿਆਣਾ, ਮੀਡੀਆ ਬਿਊਰੋ: ਭਾਰਤ ਦਾ ਸਾਈਕਲ ਉਦਯੋਗ ਬੇਸ਼ੱਕ ਸਿਹਤ ਸੰਭਾਲ ਪ੍ਰਤੀ ਵਧੀ ਜਾਗਰੂਕਤਾ ਨਾਲ ਵਿਦੇਸ਼ੀ ਬਾਜ਼ਾਰ ‘ਚ ਮੁੜ ਤੁਰ ਪਿਆ ਹੈ, ਪਰ ਅਹਿਮ ਟੈਂਡਰਸ ਨੂੰ ਲੈ ਕੇ ਇਨ੍ਹੀਂ ਦਿਨੀਂ ਸਾਈਕਲ ਇੰਡਸਟਰੀ ਭਾਰੀ ਪਰੇਸ਼ਾਨੀ ਦੇ ਦੌਰ ‘ਚੋਂ ਗੁਜ਼ਰ ਰਹੀ ਹੈ। ਸਾਈਕਲ ਇੰਡਸਟਰੀ ਨੂੰ ਟੈਂਡਰ ਨਾ ਆਉਣ ਦੀ ਮੁੱਖ ਵਜ੍ਹਾ ਸੂਬਾ ਸਰਕਾਰਾਂContinue Reading






























