ਆਮ ਆਦਮੀ ਪਾਰਟੀ ਦਾ ਨਾ ਪੰਜਾਬ ਨਾਲ ਕੋਈ ਰਿਸ਼ਤਾ ਤੇ ਨਾ ਹਮਦਰਦੀ : ਬਾਦਲ
ਲੰਬੀ, ਮੀਡੀਆ ਬਿਊਰੋ: ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ’ਚ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਲਈ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਨਾਲ ਨਾ ਤਾਂ ਕੋਈ ਰਿਸ਼ਤਾ ਹੈ ਤੇ ਨਾContinue Reading





























