ਪੰਜਾਬ ‘ਚ ‘ਆਪ’ ਦੀ ਐਂਟਰੀ ਨੇ ਬਦਲਾਅ ਦੀ ਸ਼ੁਰੂਆਤ ਕੀਤੀ
ਚੰਡੀਗੜ੍ਹ, ਮੀਡੀਆ ਬੀਊਰੋ: ਪੰਜਾਬ ‘ਚ AAP ਦੀ ਸਰਕਾਰ ਬਣਨ ‘ਤੇ ਬਦਲਾਅ ਦੀ ਲਹਿਰ ਵਗਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਵੱਲੋਂ ਬੀਤੇ ਦਿਨੀਂ ਭ੍ਰਿਸ਼ਟਾਚਾਰੀਆਂ ਨੂੰ ਨੱਥ ਪਾਉਣ ਲਈ ਕੀਤੇ ਵੱਡੇ ਐਲਾਨ ਤੋਂ ਬਾਅਦ ਬਹੁਤ ਸਾਰੇ ਤਹਿਸੀਲ ਦਫ਼ਤਰਾਂ ‘ਚ ਤਹਿਸੀਲਦਾਰਾਂ ਨੇ ਖ਼ੁਦ ਐਲਾਨ ਕਰContinue Reading






























