ਸਵੈ-ਸਹਾਇਤਾ ਸਮੂਹ ਦੀ ਮਦਦ ਨਾਲ ਸ਼ੁਰੂ ਕੀਤੇ ਫੁਲਕਾਰੀ ਦੇ ਕੰਮ ਨੇ ਦਿਲਵਾਈ ਸਫਲਤਾ-ਹਰਜਿੰਦਰ ਕੌਰ
ਪਟਿਆਲਾ ( ਅਰਵਿੰਦਰ ਸਿੰਘ) ਪਟਿਆਲਾ ਜ਼ਿਲ੍ਹੇ ਦੇ ਪਿੰਡ ਬੋਲੜ ਕਲਾਂ ਦੇ ਮੱਧ ਵਰਗੀ ਕਿਸਾਨ ਪਰਿਵਾਰ ਦੀ ਹਰਜਿੰਦਰ ਕੌਰ ਨੇ ਆਜੀਵਿਕਾ ਮਿਸ਼ਨ ਨਾਲ ਜੁੜਕੇ ਸਵੈ ਸਹਾਇਤਾ ਸਮੂਹ ਨਾਲ ਮਿਲਕੇ ਸ਼ੁਰੂ ਕੀਤੇ ਫੁਲਕਾਰੀ ਦੇ ਕੰਮ ਨਾਲ ਜਿਥੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਉਥੇ ਹੀ ਆਪਣੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ। ਆਪਣੀ ਸਫਲਤਾContinue Reading






























