ਕਰਫਿਉ ਦੌਰਾਨ ਹਸਪਤਾਲਾਂ ਨੂੰ ਛੱਡ ਕੇ ਕੈਮਮਿਸਟਾਂ ਦੀ ਦੁਕਾਨਾਂ ਹੋਈਆ ਬੰਦ
ਬੰਗਾ ( ਏ-ਆਰ. ਆਰ. ਐੱਸ. ਸੰਧੂ ) ਪੰਜਾਬ ਸਰਕਾਰ ਦੁਆਰਾ ਮਿਲੇ ਆਦੇਸ਼ਾਂ ਨੂੰ ਮੁੱਖ ਰੱਖਦੇ ਹੋਏ ਜਿਲ੍ਹਾਂ ਮਜਿਸਟਰੇਟ ਕਮ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜਾਰੀ ਕੀਤੇ ਹੁਕਮਾਂ ਨਾਲ ਦੋ ਵਜੇ ਤੋ ਸ਼ੁਰੂ ਕੀਤੇ ਅਣਮਿੱਥੇ ਸਮੇ ਲਈ ਕਰਫਿਊ ਦੇ ਚਲਦੇ ਅੱਜ ਦੁਪਹਿਰ ਤੋਂ ਹੀ ਜਿੱਥੇ ਬਜ਼ਾਰਾ ਵਿਚ ਸਨਾਟਾContinue Reading





























