ਹਰਭਜਨ ਸਿੰਘ, ਜੰਡਿਆਲਾ ਗੁਰੂ ਤੋਂ ਪਹਿਲੇ ਕੈਬਨਿਟ ਮੰਤਰੀ ਬਣੇ
ਜੰਡਿਆਲਾ ਗੁਰੂ, ਮੀਡੀਆ ਬਿਊਰੋ: ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ (Jandiala Guru Constituency) ਤੋਂ ਆਮ ਆਦਮੀ ਪਾਰਟੀ (AAP) ਦੀ ਟਿਕਟ ’ਤੇ ਚੋਣ ਲਡ਼ ਕੇ ਸ਼ਹਿਰ ਜੰਡਿਆਲਾ ਦੇ ਜੰਮਪਲ ਤੇ ਰਹਿਣ ਵਾਲੇ ਵਿਧਾਇਕ ਬਣੇ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਸ਼ਨਿਚਰਵਾਰ ਨੂੰ 16ਵੀਂ ਪੰਜਾਬ ਵਿਧਾਨ ਸਭਾ (16th Punjab Vidhan Sabha) ਦੇContinue Reading






























