ਭਾਦਸੋਂ : ਜ਼ਮੀਨ ਖਾਤਰ ਕਲਯੁਗੀ ਪੁੱਤ ਨੇ ਪਿਓ ਦਾ ਕੀਤਾ ਬੇਰਹਿਮੀ ਨਾਲ ਕਤਲ
ਨਾਭਾ (ਪੰਜਾਬੀ ਮੀਡੀਆ ਬਿਊਰੋ): ਨਾਭਾ ਦੀ ਸਬ-ਤਹਿਸੀਲ ਭਾਦਸੋਂ ਦੇ ਪਿੰਡ ਰਾਮਗੜ੍ਹ ਵਿਖੇ ਜਿਥੇ ਇਕ ਕਲਯੁਗੀ ਪੁੱਤ ਹਾਕਮ ਸਿੰਘ ਨੇ ਆਪਣੇ ਹੀ ਪਿਤਾ 95 ਸਾਲਾ ਨੰਦ ਸਿੰਘ ਨੂੰ ਇਕ ਛੋਟੇ ਜਿਹੇ ਜ਼ਮੀਨ ਦੇ ਟੁਕੜੇ (ਮਕਾਨ) ਨੂੰ ਆਪਣੇ ਨਾਮ ਕਰਵਾਉਣ ਦੇ ਲਈ ਦੇ ਸਿਰ ਤੇ ਕਲਯੁੱਗੀ ਪੁੱਤ ਨੇ ਅੰਨ੍ਹੇਵਾਹ ਤਾਬੜਤੋੜ ਲੱਕੜ ਦੇContinue Reading





























