ਪੀ.ਸੀ.ਐਸ ਅਧਿਕਾਰੀ ਦੇ ਘਰ ‘ਚ ਰਹਿ ਰਹੇ ਮਾਲੀ ਦੀ ਕੋਰੋਨਾ ਵਾਇਰਸ ਰਿਪੋਰਟ ਆਈ ਪਾਜ਼ੀਟਿਵ
ਪਟਿਆਲਾ ( ਅਰਵਿੰਦਰ ਸਿੰਘ ) ਜ਼ਿਲ੍ਹਾ ਪਟਿਆਲਾ ‘ਚ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ। ਇੱਕ ਪੀਸੀਐਸ ਅਧਿਕਾਰੀ ਦੇ ਘਰ ‘ਚ ਰਹਿ ਰਹੇ ਮਾਲੀ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਪਟਿਆਲਾ ‘ਚ ਕੋਰੋਨਾ ਵਾਇਰਸ ਦਾ ਇਹ ਦੂਜਾ ਪਾਜ਼ੀਟਿਵ ਮਾਮਲਾ ਹੈ। ਕੋਰੋਨਾ ਪਾਜ਼ੀਟਿਵ ਮਾਲੀ ਇਸ ਪੀਸੀਐਸ ਅਧਿਕਾਰੀ ਦੀ ਪਟਿਆਲਾContinue Reading






























