ਭਗਵੰਤ ਮਾਨ ਨੇ ਪੰਜਾਬ ਦੇ ਹੱਕ ਵਿੱਚ ਫੈਸਲਾ ਲੈਣ ਦੀ ਆਪਣੀ ਪਹਿਲੀ ਕੋਸ਼ਿਸ਼ ਕੀਤੀ ਨਾਕਾਮ- ਐਡਵੋਕੇਟ ਕਾਸਾਬਾਦ
ਲੁਧਿਆਣਾ, ਮੀਡੀਆ ਬਿਊਰੋ: ਪੰਜਾਬ ਯੂਥ ਕਾਂਗਰਸ ਪਾਰਟੀ ਦੇ ਸੂਬਾ ਸਕੱਤਰ ਐਡਵੋਕੇਟ ਮਨਵੀਰ ਸਿੰਘ ਕਾਸਾਬਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਹੱਕ ਅਤੇ ਹਿੱਤ ਵਿੱਚ ਫੈਸਲਾ ਨਾ ਲੈ ਕੇ ਪਹਿਲੀ ਹੀ ਪਰਖ ਦੀ ਘੜੀ ‘ਚੋਂ ਆਪਣੇ-ਆਪ ਨੂੰ ਫੇਲ੍ਹ ਸਾਬਤ ਕਰ ਦਿੱਤਾContinue Reading






























