ਮਿਸਤਰੀਆਂ ਵਾਲੀ ਗਲੀ ਇਲਾਕੇ ਨੂੰ ਕਲੱਸਟਰ ਜ਼ੋਨ ਐਲਾਨਿਆ -ਜ਼ਿਲ੍ਹਾ ਮੈਜਿਸਟਰੇਟ
ਫ਼ਰੀਦਕੋਟ ( ਮੀਡੀਆ ਬਿਊਰੋ ) ਬੀਤੀ ਸ਼ਾਮ ਫ਼ਰੀਦਕੋਟ ਸ਼ਹਿਰ ਦੀ ਮਿਸਤਰੀਆਂ ਵਾਲੀ ਗਲੀ ਇਲਾਕੇ ਵਿੱਚੋਂ ਦੂਜਾ ਕਰੋਨਾ ਪਾਜ਼ਟਿਵ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਸਿਵਲ ,ਪੁਲਿਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਇਸ ਇਲਾਕੇ ਵਿੱਚ ਆਪਣੀ ਚੌਕਸੀ ਹੋਰ ਵਧਾ ਦਿੱਤੀContinue Reading






























