ਚੋਰਾਂ ਨੇ ਸ਼ਨੀ ਮੰਦਿਰ ਵਿਖੇ ਕੀਤੀ ਚੋਰੀ ਮੰਦਿਰ ਵਿਚੋਂ ਸੋਨੇ,ਚਾਂਦੀ ਮੁਕਟ ਤੇ ਨਕਦ ਰਾਸ਼ੀ ਲੈਕੇ ਹੋਏ ਫ਼ਰਾਰ।
ਨਾਭਾ (ਤਰੁਣ ਮਹਿਤਾ) ਦੇਸ਼ ਭਰ ਵਿੱਚ ਕਰਫਿਊ ਲਾਗੂ ਹੈ। ਤੇ ਪੁਲਿਸ ਵਲੋਂ ਕੀਤੀ ਜਾ ਰਹੀ ਗਸ਼ਤ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਬੁਲੰਦ ਹਨ। ਤਾਜਾ ਮਾਮਲੇ ਮੁਤਾਬਿਕ ਨਾਭਾ ਦੀ ਫਰੈਂਡਸ ਕਾਲੋਨੀ ਵਿੱਖੇ ਸਥਿੱਤ ਸ਼ਨੀ ਮੰਦਿਰ ਦੀ ਬੇਸਮੇਂਟ ਦੇ ਪਿੱਛਲੇ ਹਿੱਸੇ ਤੋਂ ਦੇਰ ਰਾਤ ਰੋਸ਼ਨਦਾਨ ਦੇ ਨਾਲ ਪਾੜ ਲਗਾ ਕੇ ਦਾਖਿਲContinue Reading






























