ਹੁਸ਼ਿਆਰਪੁਰ ਜ਼ਿਲੇ ਦੇ ਇਕ ਹੋਰ ਮਰੀਜ਼ ਨੇ ਕੋਰੋਨਾ ਖਿਲਾਫ ਜਿੱਤੀ ਜੰਗ
ਹੁਸ਼ਿਆਰਪੁਰ (ਮੀਡੀਆ ਬਿਊਰੋ) ਜ਼ਿਲੇ ਦਾ ਇਕ ਹੋਰ ਵਿਅਕਤੀ ਕੋਰੋਨਾ ਖਿਲਾਫ ਜੰਗ ਜਿੱਤ ਚੁੱਕਾ ਹੈ, ਜਿਸ ਨੂੰ ਪੂਰੀ ਤਰਾਂ ਠੀਕ ਹੋਣ ‘ਤੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ ਛੁੱਟੀ ਮਿਲ ਚੁੱਕੀ ਹੈ। ਠੀਕ ਹੋਏ ਇਸ ਮਰੀਜ਼ ਸਮੇਤ ਹੁਣ ਕੋਰੋਨਾ ‘ਤੇ ਫਤਿਹ ਪਾਉਣ ਵਾਲੇ ਜ਼ਿਲੇ ਦੇ 4 ਵਿਅਕਤੀ ਹੋ ਗਏ ਹਨ। ਡਿਪਟੀContinue Reading






























