ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ 20 ਅਪ੍ਰੈਲ ਨੂੰ ਜੈਕਾਰੇ ਲਗਾਉਣ ਦੀ ਅਪੀਲ
ਜਲੰਧਰ( ਮੀਡੀਆ ਬਿਊਰੋ) ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 20 ਤਰੀਕ ਦੀ ਸ਼ਾਮ 6 ਵਜੇ ਘਰਾਂ ‘ਚ ਰਹਿ ਕੇ ਜੈਕਾਰੇ ਲਗਾ ਕੇ ਇਕਜੁੱਟਤਾ ਦਾ ਪ੍ਰਗਟਾਵਾ ਦੇਣ। ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਵਿਕਅਤੀ ਆਪਣੇ ਧਰਮ ਦੇ ਮੁਤਾਬਕ ‘ਬੋਲੇ ਸੋ ਨਿਹਾਲ, ਸਤਿContinue Reading






























