ਹਿੰਦੂ ਧਰਮ ਵਿਰੁੱਧ ਫੇਸਬੁਕ ‘ਤੇ ਇਤਰਾਜਯੋਗ ਟਿਪਣੀਆਂ ਕਰਨ ਵਾਲਾ ਕਾਬੂ-ਐਸ.ਐਸ.ਪੀ. ਸਿੱਧੂ
ਐਸ.ਐਸ.ਪੀ. ਦੀ ਚਿਤਾਵਨੀ, ਸਮਾਜ ‘ਚ ਨਫ਼ਰਤ ਫੈਲਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਸਾਇਬਰ ਸੈਲ, ਸੋਸ਼ਲ ਮੀਡੀਆ ਸੈਲ ਤੇ ਸੀ.ਆਈ.ਏ. ਯੂਨਿਟ 24 ਘੰਟੇ ਸੋਸ਼ਲ ਮੀਡੀਆ ਉਪਰ ਰੱਖ ਰਹੇ ਹਨ ਤਿੱਖੀ ਨਜ਼ਰ-ਐਸ.ਐਸ.ਪੀ. ਸਿੱਧੂ ਨਾਭਾ/ਪਟਿਆਲਾ ( ਤਰੁਣ ਮਹਿਤਾਂ)ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਪਟਿਆਲਾ ਪੁਲਿਸ ਨੇ ਫੇਸਬੁਕ ਉਪਰ ਅਭੱਦਰContinue Reading





























