ਅਨਲੋਡਿੰਗ ਨਾ ਹੋਣ ਕਾਰਨ ਟਰੱਕ ਡਰਾਈਵਰਾਂ ਨੇ ਐੱਫਸੀਆਈ ਗੋਦਾਮ ਨੂੰ ਲਾਇਆ ਜ਼ਿੰਦਰਾ
ਬਰਨਾਲਾ (ਮੀਡੀਆ ਬਿਊਰੋ) ਕੋਰੋਨਾ ਮਹਾਮਾਰੀ ਦੇ ਚਲਦਿਆਂ ਪੂਰੇ ਪੰਜਾਬ ‘ਚ ਪਿਛਲੇ ਕਰੀਬ 40 ਦਿਨਾਂ ਤੋਂ ਕਰਫਿਊ ਲਗਾਤਾਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਕਣਕ ਦੀ ਵਾਢੀ ਨੂੰ ਲੈ ਕੇ ਅਨਾਜ ਮੰਡੀਆਂ ਤੇ ਗੋਦਾਮਾਂ ‘ਚ ਕਿਸਾਨਾਂ ਤੇ ਟਰੱਕ ਡਰਾਈਵਰਾਂ ਤੇ ਮਜ਼ਦੂਰਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇContinue Reading






























