ਸਿਹਤ ਵਿਭਾਗ ਮਿਹਨਤ ਅਤੇ ਦ੍ਰਿਡ਼੍ਹ ਨਿਸ਼ਚੇ ਨਾਲ ਕੋਰੋਨਾ ਤੇ ਪਾਵੇਗਾ ਫ਼ਤਿਹ- ਡਾ ਮਨੋਹਰ ਸਿੰਘ
ਫ਼ਤਹਿਗੜ੍ਹ ਸਾਹਿਬ (ਸੂਦ) ਮੁੱਢਲਾ ਸਿਹਤ ਕੇਂਦਰ ਨੰਦਪੁਰ ਕਲੌਡ਼ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਮਨੋਹਰ ਸਿੰਘ ਨੇ ਕਿਹਾ ਹੈ ਕਿ ਸਿਹਤ ਵਿਭਾਗ ਆਪਣੀ ਸਖ਼ਤ ਮਿਹਨਤ ਅਤੇ ਦ੍ਰਿਡ਼੍ਹ ਨਿਸ਼ਚੇ ਨਾਲ ਕੋਰੋਨਾ ਵਾਇਰਸ ਤੇ ਫ਼ਤਿਹ ਜਰੂਰ ਪਾਵੇਗਾ।ਐਸ ਐਮ ਓ ਡਾ ਮਨੋਹਰ ਸਿੰਘ ਨੇ ਅੱਗੇ ਗੱਲ ਕਰਦਿਆਂ ਕਿਹਾ ਸਿਹਤ ਵਿਭਾਗ ਦਾ ਹਰ ਅਧਿਕਾਰੀ ਅਤੇContinue Reading






























