Punjab (Page 328)

ਸੰਗਰੂਰ (ਅਜੈਬ ਸਿੰਘ ਮੋਰਾਂਵਾਲੀ ) ਸੁਨਾਮ ਪ੍ਰਦੀਪ ਮਾਨਨ ਸਾਬਕਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਯੂਥ ਅਤੇ ਬ੍ਰਾਹਮਣ ਸਭਾ ਪੰਜਾਬ ਯੂਥ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਪੁਜਾਰੀਆਂ ਅਤੇ ਆਚਾਰੀਆ ਦੇ ਮੰਦਰ ਬੰਦ ਹੋਣ ਕਾਰਨ ਸਾਰਾ ਕੰਮ ਬੰਦ ਕਰ ਦਿੱਤਾ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਪੈਸੇContinue Reading

ਚੰਡੀਗੜ੍ਹ (ਮੀਡੀਆ ਬਿਊਰੋ) ਪੰਜਾਬ ਸਰਕਾਰ ਨੇ ਕੋਵਿਡ-19 ਦੇ ਫੈਲਾਅ ਦੇ ਮੱਦੇਨਜ਼ਰ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਪੰਜਾਬ ਵਾਪਸ ਪਰਤੇ ਵਿਅਕਤੀਆਂ ਲਈ ਘਰ ਵਿਚ ਇਕਾਂਤਵਾਸ ‘ਚ ਰਹਿਣ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਸਬੰਧੀ ਜਾਣਾਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਵਾਇਰਸ (ਕੋਵਿਡ-19) ਸਿਸਟਮਿਕ ਬਿਮਾਰੀ ਹੈ, ਜੋ ਨੋਵਲ ਕੋਰੋਨਾ ਵਾਇਰਸContinue Reading

ਪਟਿਆਲਾ (ਅਰਵਿੰਦਰ ਜੋਸ਼ਨ) ਕੋਰੋਨਾਵਾਇਰਸ ਕਰਕੇ ਲਾਗੂ ਦੇਸ਼ ਵਿਆਪੀ ਲਾਕ ਡਾਊਨ ਕਰਕੇ ਆਪਣੇ ਘਰਾਂ ਨੂੰ ਵਾਪਸ ਜਾਣ ਦੇ ਚਾਹਵਾਨ ਹੋਰਨਾਂ ਰਾਜਾਂ ਦੇ ਵਸਨੀਕਾਂ ਨੂੰ ਆਪਣੇ ਘਰ ਭੇਜਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਕੀਤੇ ਪ੍ਰਬੰਧਾਂ ਦੇ ਚਲਦਿਆਂ ਅੱਜ ਪਟਿਆਲਾ ਤੋਂ ਤੀਜੀ ਵਿਸ਼ੇਸ਼ ਰੇਲ ਗੱਡੀContinue Reading

ਸੰਗਰੂਰ (ਮੀਡੀਆ ਬਿਊਰੋ) ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਅਤੇ ਕਰਾਂਤੀਕਾਰੀ ਮਜ਼ਦੂਰ ਯੂਨੀਅਨ, ਪੰਜਾਬ ਦੀਆਂ ਸੂਬਾ ਕਮੇਟੀਆਂ ਨੇ ਤੀਜੇ ਹਿੱਸੇ ਦੀ ਜ਼ਮੀਨੀ ਘੋਲ ਦਾ ਪ੍ਰਤੀਕ ਨਮੋਲ, ਜਿਲ੍ਹਾ ਸੰਗਰੂਰ, ਜੋ ਕਿ ਧਨਾਢ ਚੌਧਰੀਆਂ ਨੂੰ ਰੜਕਦਾ ਹੈ, ਵਿੱਚ ਇਸ ਵਾਰ ਫੇਰ ਤੀਜੇ ਹਿੱਸੇ ਦੀ ਡੰਮੀ ਬੋਲੀ ਕਾਮਯਾਬ ਨਾ ਹੁੰਦੇ ਦੇਖ ਬੌਖਲਾਹਟ ਵਿੱਚ ਆਕੇ ਪਿੰਡContinue Reading

ਪਟਿਆਲਾ (ਮੀਡੀਆ ਬਿਊਰੋ) ਨੌਜਵਾਨਾ ਵਿੱਚ ਨਸ਼ੇ ਖਿਲਾਫ ਜਾਗਰੂਕਤਾ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਬੇਹੱਦ ਗੰਭੀਰ ਹੈ। ਜਿਸ ਦੇ ਚਲਦਿਆਂ ਪਟਿਆਲਾ ਸੈਲ ਵੱਲੋਂ ਵੀ ਕਈ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਨੀਤਿਨ ਗੋਇਲ ਨੂੰ ਪਟਿਆਲਾ ਸੈੱਲ ਦਾ ਲੀਗਲ ਚੈਅਰਮੈਨ ਨਿਯੁਕਤ ਕੀਤਾ ਗਿਆ ਹੈ ਤਾਂ ਜੋ ਨੌਜਵਾਨਾਂ ਨੂੰ ਕਾਨੂੰਨ ਪ੍ਰਤੀContinue Reading

ਆਨ ਲਾਈਨ ਰਜਿਸਟ੍ਰੇਸ਼ਨ ਦੀ ਅਧੂਰੀ ਜਾਣਕਾਰੀ ਪ੍ਰਵਾਸੀਆਂ ਲਈ ਬਣ ਰਹੀ ਅੜਚਨ ਖੰਨਾ (ਪਰਮਜੀਤ ਸਿੰਘ ਧੀਮਾਨ) ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਦੇਸ਼ ਭਰ ਵਿਚ ਲਾਕਡਾਉੂਨ (ਕਰਫਿਊ) ਨੂੰ ਲੱਗਿਆ 49 ਦਿਨ ਤੋਂ ਵੱਧ ਗੁਜ਼ਰ ਚੁੱਕੇ ਹਨ, ਇਸ ਦੌਰਾਨ ਜਿੱਥੇ ਸਾਰੀਆਂ ਉਦਯੋਗਿਕ ਇਕਾਈਆਂ ਬੰਦ ਹੋ ਕੇ ਰਹਿ ਗਈਆਂ ਹਨ, ਉਥੇ ਹੀ ਆਰਥਿਕ ਮੰਦਹਾਲੀContinue Reading

ਖੰਨਾ (ਪਰਮਜੀਤ ਸਿੰਘ ਧੀਮਾਨ) : ਜ਼ਿਲਾ ਲੁਧਿਆਣਾ ਦੇ ਬਲਾਕ ਖੰਨਾ ਅਪੀਲ ਆਉਂਦੇ ਪਿੰਡ ਕਿਸ਼ਨਗੜ ਵਿਖੇ ਇਕ ਵਿਅਕਤੀ ਦੇ ਕੋਰੋਨਾ ਪਾਜਿਟਿਵ ਆ ਜਾਣ ਨਾਲ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਤਰਾਂ ਖੰਨਾ ਨਾਲ ਸਬੰਧਤ ਹੁਣ ਤੱਕ 05 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ ਚਾਰ ਵਿਅਕਤੀ ਖੰਨਾContinue Reading

ਬਰਨਾਲਾ (ਬਲਵੰਤ ਸਿੰਘ ਸਿੱਧੂ) ਬਰਨਾਲਾ ਪੁਲਿਸ ਮੁੱਖੀ ਸ੍ਰੀ ਸੰਦੀਪ ਗੋਇਲ ਵੱਲੋ ਕਰਫਿਉ ਸਮੇਂ ਤੋਂ ਹੀ ਜਿਲਾ ਬਰਨਾਲਾ ਦੇ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਕੋਰੋਨਾ ਬਿਮਾਰੀ ਤੋਂ ਬਚਾ ਸਬੰਧੀ ਤਰੀਕੇ ਦੱਸੇ ਜਾ ਰਹੇ ਹਨ । ਬਰਨਾਲਾ ਪੁਲਿਸ ਮੁਖੀ ਵੱਲੋ ਡਿਉਟੀ ਮੁਲਾਜਮਾ ਲਈ ਲਗਾਏ ਗਏ ਜਾਲੀਦਾਰ ਟੈੰਟ ਵੀ ਬਹੁਤ ਚਰਚਾ ਦਾ ਵਿਸ਼ਾContinue Reading

ਨਾਭਾ ( ਤਰੁਣ ਮਹਿਤਾ ) ਕਰੋਨਾ ਮਹਾਮਾਰੀ ਨੇ ਪੁਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਜਿਸ ਤੋ ਹੁਣ ਨਾਭਾ ਵੀ ਵਾਂਝਾ ਨਹੀ ਰਿਹਾ। ਇਹ ਸਕਟ ਕੁੱਝ ਸਮੇ ਦਾ ਨਹੀ ਹੈ, ਬੁਧੀਜੀਵੀਆਂ ਦੀ ਮਨੀਏ ਤਾਂ ਇਸ ਬਿਮਾਰੀ ਨੂੰ ਪੁਰੀ ਤਰਾਂ ਠੀਕ ਹੋਣ ਵਿੱਚ ਸਮਾਂ ਲੱਗ ਸਕਦਾ ਹੈ। ਇਸ ਤੋContinue Reading

ਪਟਿਆਲਾ (ਅਰਵਿੰਦਰ ਜੋਸ਼ਨ) ਆਰਮੀ ਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਵਿਭਾਗ ਪੰਜਾਬ ਵੱਲੋਂ ਸੀ-ਪਾਈਟ ਕੈਂਪ ਚਲਾਏ ਜਾ ਰਹੇ ਹਨ। ਜਿਨ੍ਹਾਂ ਦਾ ਮੁੱਖ ਉਦੇਸ਼ ਆਰਮੀ ਪੁਲਸ ਅਤੇ ਪੈਰਾ-ਮਿਲਟਰੀ ਫੋਰਸ ਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਲਿਖਤੀ ਅਤੇ ਫਿਜ਼ੀਕਲ ਟਰੇਨਿੰਗ ਦੇਣਾ ਹੈ। ਹੁਣ ਤੱਕ ਹਜ਼ਾਰਾਂ ਨੌਜਵਾਨਾਂ ਇਹਨਾਂ ਲੈContinue Reading