ਪਟਿਆਲਾ ਪੁਲਸ ਨੂੰ ਬਿਨਾ ਕਿਸੇ ਸਿਆਸੀ ਦਬਾਅ ਕਾਨੂੰਨ ਮੁਤਾਬਿਕ ਨਿਰਪੱਖ ਕਾਰਵਾਈ ਕਰਨ ਦੇਣ ਕੈਪਟਨ ਅਮਰਿੰਦਰ- ਹਰਪਾਲ ਸਿੰਘ ਚੀਮਾ
ਪਟਿਆਲਾ (ਅਰਵਿੰਦਰ ਜੋਸ਼ਨ) ਲੌਕਡਾਊਨ ਦੌਰਾਨ ਖੰਨਾ ਤੋਂ ਬਾਅਦ ਹੁਣ ਘਨੌਰ ‘ਚ ਫੜੀ ਗਈ ਨਕਲੀ ਸ਼ਰਾਬ ਫ਼ੈਕਟਰੀ ਲਈ ਕਾਂਗਰਸੀ ਆਗੂਆਂ ਦੀ ਸਿੱਧੀ ਸ਼ਮੂਲੀਅਤ ਦੇ ਦੋਸ਼ ਲਗਾਉਂਦੇ ਹੋਏ ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਹੈ ਕਿ ਜੇਕਰ ਉਹ ਸੱਚਮੁੱਚ ਪੰਜਾਬ ਦਾ ਭਲਾ ਅਤੇ ਸ਼ਰਾਬ ਮਾਫ਼ੀਆContinue Reading




























