ਮਲਟੀ ਪਰਪਜ ਹੇੈਲਥ ਵੱਲੋ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ
ਫਤਹਿਗੜ੍ਹ ਸਾਹਿਬ (ਸੂਦ)-ਮਲਟੀ ਪਰਪਜ ਹੇੈਲਥ ਇੰਪ: ਯੂਨੀਅਨ ਇਕਾਈ ਚਨਾਰਥਲ ਕਲਾਂ ਦੇ ਆਗੂਆਂ ਵੱਲੋ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨਲੀਨੀ ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਦਰ ਚਨਾਰਥਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਮਿੰਦਰ ਕੌਰ ਵਾਲੀਆਂ ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਮੋਕੇ ਪ੍ਰਧਾਨ ਗੁਰਪ੍ਰੀਤ ਸਿੰਘ ਨਲੀਨੀ ਨੇ ਪੱਤਰਕਾਰਾਂ ਨਾਲContinue Reading






























