ਕੋਰੋਨਾ ਦੀ ਦਹਿਸ਼ਤ ਤੋਂ ਬਾਅਦ ਜ਼ਿਲ੍ਹੇ ’ਚ ਹਾਲਾਤ ਆਮ ਹੋਣ ਲੱਗੇ
ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪਿਛਲੇ ਦੋ ਮਹੀਨਿਆਂ ਤੋਂ ਕੋਰੋਨਾ ਨਾਲ ਜੂਝਣ ਬਾਅਦ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਲੀਹ ਤੋਂ ਲੱਥੀ ਜ਼ਿੰਦਗੀ ਆਮ ਹੋਣ ਲੱਗ ਪਈ ਹੈ। ਪ੍ਰਸ਼ਾਸਨ ਵੱਲੋਂ ਦੁਕਾਨਾਂ ਅਤੇ ਸਨਅਤੀ ਅਦਾਰੇ ਖੋਲ੍ਹਣ ਦੇ ਆਦੇਸ਼ਾਂ ਨਾਲ ਇਹਤਿਆਤ ਵਰਤਦੇ ਹੋਏ ਇਨ੍ਹਾਂ ਦਾ ਰੋਸਟਰ ਵਾਰ ਖੁੱਲ੍ਹਣਾ ਯਕੀਨੀ ਬਣਾਇਆ ਜਾ ਰਿਹਾContinue Reading






























