Punjab (Page 306)

ਜ਼ਿਲ੍ਹੇ ‘ਚ ਕੋਈ ਵੀ ਇਕੱਠ ਕਰਨ ਦੀ ਇਜ਼ਾਜਤ ਨਹੀਂ- ਜ਼ਿਲ੍ਹਾ ਮੈਜਿਸਟਰੇਟ ਕੋਰੋਨਾ ਵਾਇਰਸ ਦੀ ਲਾਗ ਫੈਲਣ ਦਾ ਖ਼ਤਰਾ ਬਣਨ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ-ਐਸ.ਐਸ.ਪੀ. ਮਨਦੀਪ ਸਿੱਧੂ ਪਟਿਆਲਾ (ਤਰੁਣ ਮਹਿਤਾ) ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਫੈਲਣ ਦੇ ਸੰਭਾਵਤ ਖ਼ਤਰੇ ਨੂੰ ਵੇਖਦਿਆਂ ਜ਼ਿਲ੍ਹੇContinue Reading

ਪਟਿਆਲਾ (ਅਰਵਿੰਦਰ ਜੋਸ਼ਨ) ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ ਨੇ ਦੱਸਿਆ ਕਿ ਅਦਾਰੇ ਵੱਲੋਂ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆ ਬੱਸਾਂ ਦੀ ਸਮਾਂ ਸਾਰਣੀ ਅਦਾਰੇ ਦੀ ਵੈਬ ਸਾਈਟ ਅਤੇ ਐਪ ‘ਤੇ ਪਾਉਣੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਨੂੰ ਬੱਸ ਅੱਡੇ ‘ਤੇ ਕਿਸੇ ਕਿਸਮ ਦੀ ਮੁਸ਼ਕਲ ਦਾContinue Reading

ਪਟਿਆਲਾ (ਅਰਵਿੰਦਰ ਸਿੰਘ) ਥੀਏਟਰ ਆਰਟਸ ਸੋਸਾਇਟੀ (ਨਟਾਸ) ਦੀ ਪ੍ਰਸਿੱਧ ਰੰਗਕਰਮੀ ਜੋੜੀ ਸੀ ਪਰਾਣ ਸੱਭਰਵਾਲ, ਸ੍ਰੀਮਤੀ ਸੁਨੀਤਾ ਸਭਰਵਾਲ ਨੇ ਇਕ ਸਾਦੇ ਮਗਰ ਸਨੇਹ ਭਰਪੂਰ ਸਮਾਗਮ ਵਿੱਚ ਪਰਿਵਾਰ ਸਹਿਤ ਭਾਰਤੀ ਸਿਨੇਮਾ ਦੇ ਮੋਢੀ ਅਦਾਕਾਰ ਡਾਇਰੈਕਟਰ ਹਿੰਦੁਸਤਾਨੀ ਥੇਟਰ ਦੇ ਥੰਮ ਅਤੇ ਪ੍ਰਿਥਵੀ-ਥੀਏਟਰ ਦੇ ਨਿਰਮਾਤਾ ਸ੍ਰੀ ਪ੍ਰਿਥਵੀਰਾਜ ਕਪੂਰ ਨੂੰ ਉਹਨਾਂ ਦੀ 49ਵੀ  ਪੰਨ‌ਤਿਥੀ (29 ਮਈ)ਉ‌‌‌ਤੇContinue Reading

ਨਵਾਂਸ਼ਹਿਰ/ਬਲਾਚੌਰ, (ਏ-ਆਰ. ਆਰ. ਐੱਸ. ਸੰਧੂ) ਤਹਿਸੀਲ ਬਲਾਚੌਰ ਵਿਚ ਪਿੰਡ ਆਦੋਆਣਾ ਦੇ 24 ਮਈ ਨੂੰ ਦਿੱਲੀ ਤੋਂ ਪਰਤੇ 28 ਸਾਲ ਦੇ ਵਿਅਕਤੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਰਿਪੋਟ ਦਾ ਪਤਾ ਲੱਗਦੇ ਹੀ ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਐਸ ਐਮ ਓ ਡਾ. ਰਵਿੰਦਰ ਸਿੰਘContinue Reading

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਕੋਵਿਡ ਸੰਕਟ ਦੌਰਾਨ ਆਟਾ-ਦਾਲ ਅਤੇ ਅੰਨਤੋਦਿਆ ਯੋਜਨਾ ਤਹਿਤ ਰਜਿਸਟ੍ਰਡ ਪਰਿਵਾਰਾਂ ਨੂੰ ਪੰਜਾਬ ਦੇ ਖੁਰਾਕ ਤੇ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਦੀਆਂ ਹਦਾਇਤਾਂ ’ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਹੁਣ ਤੱਕ 73585 ਪਰਿਵਾਰਾਂ ਨੂੰ ਰਾਸ਼ਨ (ਕਣਕ ਅਤੇContinue Reading

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਮੈਜਿਸਟ੍ਰੇਟ ਵਿਨੈ ਬਬਲਾਨੀ ਵੱਲੋਂ ਕੋਵਿਡ-19 ਰੋਕਥਾਮ ਦੇ ਮੱਦੇਨਜ਼ਰ ਭਾਰਤ ਸਰਕਾਰ ਦੇ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਜਾਰੀ ਕ੍ਰਮਵਾਰ 30 ਮਈ ਅਤੇ 31 ਮਈ ਦੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਭਾਰਤੀ ਫ਼ੌਜਦਾਰੀ ਜ਼ਾਬਤਾ ਸੰਘਤਾ ਦੀ ਧਾਰਾ 144 ਤਹਿਤContinue Reading

ਨਾਭਾ (ਤਰੁਣ ਮਹਿਤਾ) – ਅੱਜ ਇੱਥੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਗੁਰਚਰਨ ਸਿੰਘ ਰਾਮਗੜ ਕਨਵੀਨਰ ਸੰਵਿਧਾਨ ਬਚਾਓ ਅੰਦੋਲਨ ਭਾਰਤ ਨੇ ਦੱਸਿਆ ਕਿ ਹਰਿਦੁਆਰ ਹਰਕੀ ਪੌੜੀ ਨਮਾਮੀ ਗੰਗੇ ਘਾਟ ਵਿਖੇ ਜਿਸ ਵਿਅਕਤੀ ਨੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਮੀਰਾ ਬਾਈ ਦੀ ਪ੍ਰਤੀਮਾ ਦੀ ਬੇਇੱਜਤੀ ਕੀਤੀ ਸੀ, ਉਸ ਦੋਸੀ ਨੂੰ ਹਰਿਦੁਆਰContinue Reading

ਖੰਨਾ (ਪਰਮਜੀਤ ਸਿੰਘ ਧੀਮਾਨ) ਕੁਝ ਸਮਾਂ ਪਹਿਲਾ ਇਥੋਂ ਦੇ ਇਕ ਥਾਣੇ ਵਿਚ ਇੰਸਪੈਕਟਰ ਬਲਜਿੰਦਰ ਸਿੰਘ ਵੱਲੋਂ ਪਿੰਡ ਦਹੇੜੂ ਦੇ ਵਸਨੀਕ ਪਿਓ-ਪੁੱਤ ਅਤੇ ਉਨ੍ਹਾਂ ਦੇ ਸੀਰੀ ਨੂੰ ਇਕ ਮਾਮਲੇ ਵਿਚ ਅਲਫ਼ ਨੰਗਾ ਕਰਕੇ ਵੀਡੀਓ ਬਨਾਉਣ ਤੇ ਸ਼ੋਸ਼ਲ ਮੀਡੀਆਂ ਤੇ ਵਾਇਰਲ ਕਰਨ ਦੇ ਚਰਚਿਤ ਮਾਮਲੇ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇContinue Reading

ਖੰਨਾ (ਪਰਮਜੀਤ ਸਿੰਘ ਧੀਮਾਨ) ਭਾਰਤੀ ਕਿਸਾਨ ਯੂਨੀਅਨ (ਏਕਤਾਂ-ਉਗਰਾਹਾਂ) ਤੇ ਨੌਜਵਾਨ ਭਾਰਤ ਸਭਾ ਦੇ ਆਗੂਆਂ ਸੁਦਾਗਰ ਸਿੰਘ ਘੁਡਾਣੀ, ਸ਼ੈਰੀ ਸਿਹੌੜਾ ਤੇ ਯੁਵਰਾਜ ਸਿੰਘ ਨੇ ਦੱਸਿਆ ਕਿ ਮੋਦੀ ਹਕੂਮਤ ਵੱਲੋਂ ਬੋਲੇ ਗਏ ਨਵੇਂ ਆਰਥਿਕ ਹਮਲੇ ਖਿਲਾਫ਼ ਅਤੇ ਸੰਕਟ ‘ਚ ਘਿਰੇ ਲੋਕਾਂ ਨੂੰ ਰਾਹਤ ਦੇਣ ਦੀਆਂ ਮੰਗਾਂ ਸਬੰਧੀ 3,4 ਤੇ 5 ਜੂਨ ਨੂੰContinue Reading

ਨਾਭਾ (ਤਰੁਣ ਮਹਿਤਾ) ਨਵ ਨਿਯੁਕਤ ਡੀ.ਐਸ.ਪੀ.  ਰਾਜੇਸ਼ ਛਿੱਬਰ ਨੂੰ ਚਾਰਜ ਲੈਣ ਉਪਰੰਤ ਤਰੁਣ ਮਹਿਤਾ (ਜਰਨਲਿਸਟ) ਅਤੇ ਸੋਨੂੰ ਜਾਤੀਵਾਲ (ਜਰਨਲ ਸਕੱਤਰ) ਨੇ ਮੁਲਾਕਾਤ ਕੀਤੀ ਤੇ ਸਿਰੋਪਾ ਪਾਅ ਕੇ ਸਨਮਾਨ ਕੀਤਾਂ। ਜ਼ਿਕਰਯੋਗ ਹੈ ਕਿ ਡੀਐੱਸਪੀ ਰਾਜੇਸ਼ ਛਿੱਬਰ ਪਹਿਲਾਂ ਵੀ ਨਾਭਾ ਥਾਣਾ ਕੋਤਵਾਲੀ ਮੁੱਖ ਅਫਸਰ ਵੱਜੋ ਆਪਣੀਆਂ ਸੇਵਾਵਾਂ ਨਿਭਾ ਚੁਕੇ ਹਨ। ਡੀਐੱਸਪੀ ਨੇ Continue Reading