ਪੀ.ਐਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਪੰਜਾਬ 10 ਜੂਨ ਤੋਂ 30 ਜੂਨ ਤੱਕ ਪਾਵਰ ਮੈਨੇਜਮੈਂਟ ਵਿਰੁੱਧ ਕਰੇਗੀ ਅਰਥੀ ਫੂਕ ਰੈਲੀਆਂ
ਪਟਿਆਲਾ (ਅਰਵਿੰਦਰ ਜੋਸ਼ਨ)ਪੰਜਾਬ ਦੇ ਬਿਜਲੀ ਕਾਮੇ ਪਾਵਰ ਮੈਨੇਜਮੈਂਟ ਪਾਸੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਅਤੇ ਰਹਿੰਦੀਆਂ ਮੰਗਾਂ ਦੇ ਨਿਪਟਾਰੇ ਲਈ ਸੂਬਾ ਪੱਧਰ ਤੇ ਪੰਜਾਬ ਦੇ ਸਮੂੰਹ ਉਪ ਮੰਡਲ/ਮੰਡਲ ਦਫਤਰਾਂ ਅੱਗੇ 9 ਜੂਨ 2020 ਨੂੰ ਪਾਵਰ ਮੈਨੇਜਮੈਂਟ ਵਿਰੁੱਧ ਅਰਥੀ ਫੂਕ ਰੈਲੀਆਂ ਕਰਨਗੇ ਅਤੇ 10 ਜੂਨ ਤੋਂ 30 ਜੂਨ ਤੱਕ ਦੋਨੋ ਕਾਰਪੋਰੇਸ਼ਨਾਂ ਦੇContinue Reading






























