Punjab (Page 296)

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਚਾਇਤ ਸੰਮਤੀ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਨੇ ਕੇਂਦਰੀ ਪੰਚਾਇਤ ਮੰਤਰਾਲੇ ਵੱਲੋਂ ਦਿੱਤਾ ਜਾਂਦਾ ਸਾਲ 2018-19 ਦਾ ਦੀਨ ਦਿਆਲ ੳਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਜਿੱਤਿਆ ਹੈ। ਇਸ ਪੁਰਸਕਾਰ ਤਹਿਤ ਪੰਚਾਇਤ ਸੰਮਤੀ ਨੂੰ 25 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਮਿਲੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਵਧੀਕ ਡਿਪਟੀContinue Reading

ਅੰਮ੍ਰਿਤਸਰ (ਮੀਡੀਆ ਬਿਊਰੋ) ਮਿਸ਼ਨ ਫ਼ਤਿਹ ਤਹਿਤ ਜ਼ਿਲੇ ਨੂੰ ਕੋਵਿਡ ਮੁਕਤ ਕਰਨ ਲਈ ਇਸ ਮੁਹਿੰਮ ‘ਚ ਆਮ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ ਹੈ, ਜਿਸ ਲਈ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਇਹ ਹਫ਼ਤਾ ਵੱਖ-ਵੱਖ ਜਨਤਕ ਜਾਗਰੂਕਤਾ ਗਤੀਵਿਧੀਆਂ ਨੂੰ ਸਮਰਪਿਤ ਕੀਤਾ ਗਿਆ ਹੈ ਅਤੇ ਇਸ ਲਈ ਲੋਕ ਸੰਪਰਕ ਵਿਭਾਗ ਵਲੋ ਛਪਵਾਏ ਗਏ ਪੈਫਲੇਟਾਂ ਨੂੰContinue Reading

ਨਾਭਾ (ਤਰੁਣ ਮਹਿਤਾ )  ਅੱਜ ਨਾਭਾ ਦੇ ਬੀ ਡੀ ਪੀ ਓ ਦਫਤਰ ਵਿਖੇ ਮਗਨਰੇਗਾ ਕਰਮਚਾਰੀ ਯੂਨੀਅਨ  ਬਲਾਕ ਨਾਭਾ ਵੱਲੋਂ ਪੰਜਾਬ ਪੱਧਰ ਤੇ ਕੀਤੀ ਕਾਲ ਦੇ ਮੱਦੇਨਜਰ ਕਲਮ ਛੋੜ ਹੜਤਾਲ ਕੀਤੀ ਗਈ। ਇਸ ਮੌਕੇ ਤੇ ਸਮੂਹ ਕਰਮਚਾਰੀਆਂ ਵੱਲੋਂ ਦਫਤਰੀ ਕੰਮ ਕਾਜ ਪੂਰੀ ਤਰਾਂ ਬੰਦ ਰੱਖਿਆ ਗਿਆ। ਇਸ ਅਵਸਰ ਤੇ ਯੂਨੀਅਨ ਦੇContinue Reading

ਨਾਭਾ (ਤਰੁਣ ਮਹਿਤਾ ) ਰਿਆਸਤੀ ਸਹਿਰ ਨਾਭਾ ਕਈ ਦਹਾਕੇ ਬੀਤ ਜਾਣ ਤੋ ਬਾਅਦ ਵੀ ਬੁਨਿਆਦੀ ਸਿਹਤ ਸਹੂਲਤਾ ਤੋ ਵਾਝਾਂ ਹੈ। ਕਿਉਕੀ ਸਿਵਲ ਹਸਪਤਾਲ ਵਿਚ ਜਿਆਦਾਤਰ   ਡਾਕਟਰਾਂ ਦੀ ਕਮੀ ਰਹਿਦੀ ਹੈ।  ਜਿਸ ਕਰਕੇ ਲੋਕ ਸਰਕਾਰੀ ਹਸਪਤਾਲ ਤੋ ਇਲਾਜ ਕਰਵਾਉਣ ਦੀ ਥਾਂ ਪ੍ਰਾਈਵੇਟ ਹਸਪਤਾਲ ਤੋ ਇਲਾਜ ਕਰਵਾਉਣਾ ਪੰਸਦ ਕਰਦੇ ਹਨ। ਇਸ ਲਈContinue Reading

ਨਾਭਾ 17 ਜੂਨ (ਤਰੁਣ ਮਹਿਤਾ)ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਲਈ ਹਮੇਸ਼ਾਂ ਸੰਘਰਸ਼ਸ਼ੀਲ ਜੈ ਜਵਾਨ ਜੈ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਸਿੱਧੂ ਨੇ ਹਰਿੰਦਰਜੀਤ ਸਿੰਘ (ਹੈਰੀ ਸੰਧੂ) ਨੂੰ ਪਾਰਟੀ ਵੱਲੋਂ ਨਾਭਾ ਬਲਾਕ ਪਟਿਆਲਾ ਦਾ ਯੂਥ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਮੌਕੇ ਹੈਰੀ ਸੰਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹContinue Reading

ਪਟਿਆਲਾ (ਅਰਵਿੰਦਰ ਸਿੰਘ) ਪਹਿਲਾ ਜਿਨ੍ਹਾਂ ਮਹੀਨੀਂਆ ਵਿੱਚ ਵਿਦਿਆਰਥੀ ਅਕਸਰ ਆਪਣੀ ਨਵੀਂ ਕਲਾਸ ਨੂੰ ਲੈ ਕੇ ਉਤਸ਼ਾਹਿਤ ਹੁੰਦੇ ਸਨ ਉਨ੍ਹਾਂ ਮਹੀਨਿਆਂ ਵਿੱਚ ਹੁਣ ਬੱਚੇ ਅਤੇ ਮਾਪੇ ਦੋਵੇਂ ਭੰਬਲਬੂਸੇ ਵਿੱਚ ਪਏ ਹੋਏ ਹਨ। ਜਿਸ ਕਾਰਨ ਹੁਣ ਪ੍ਰਾਈਵੇਟ ਦੀ ਬਜਾਏ ਸਰਕਾਰੀ ਸਕੂਲ ਵਿੱਚ ਦਾਖਲੇ ਦਾ ਗ੍ਰਾਫ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਕਾਰਣContinue Reading

ਐਚ ਐਮ ਟੀ ਅਤੇ ਐਟਲਸ ਵਰਗੀਆਂ ਪੁਰਾਣੀਆਂ ਕੰਪਨੀਆ ਹੋਈਆਂ ਬੰਦ ਪਟਿਆਲਾ (ਅਰਵਿੰਦਰ ਸਿੰਘ) 1947 ‘ਚ ਦੇਸ਼ ਦੀ ਵੰਡ ਤੋਂ ਬਾਅਦ ਬਹੁਤ ਸਾਰੇ ਵਪਾਰੀਆਂ ਨੇ ਭਾਰਤ ਨੂੰ ਆਪਣੀ ਧਰਤੀ ਮੰਨਿਆ ਤੇ ਪਾਕਿਸਤਾਨ ਛੱਡ ਕੇ ਭਾਰਤ ‘ਚ ਵਪਾਰ ਕਰਨ ਦਾ ਮਨ ਬਣਾਇਆ। ਜਾਨਕੀ ਦਾਸ ਕਪੂਰ ਕੁਝ ਅਜਿਹਾ ਹੀ ਸੁਪਨੇ ਲੈ ਕੇ ਕਰਾਚੀ ਤੋਂ ਸੋਨੀਪਤ ਆਏ।Continue Reading

ਪਟਿਆਲਾ (ਅਰਵਿੰਦਰ ਜੋਸ਼ਨ) ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਵੱਲੋਂ ਵਰਤਮਾਨ ਸਮੇਂ ਦੌਰਾਨ ਕਰੋਨਾ ਮਹਾਂਮਾਰੀ ਦੀ ਸਥਿਤੀ ਨਾਲ ਨਜਿੱਠਣ ਅਤੇ ਇਸ ਮਹਾਂਮਾਰੀ ਦੌਰਾਨ ਵਿਦਿਆਰਥੀਆਂ ਨੂੰ ਤਨਾਅ ਮੁਕਤ ਕਰਨ ਲਈ ਮਈ,2020 ਵਿੱਚ ਰਾਸ਼ਟਰੀ ਪੱਧਰ ਦੇ ਆਨਲਾਈਨ ਰਚਨਾਤਮਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।ਇਨ੍ਹਾਂ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਪੰਜਾਬContinue Reading

ਸਨੌਰ/ਪਟਿਆਲਾ (ਅਰਵਿੰਦਰ ਜੋਸ਼ਨ) ਹਲਕਾ ਸਨੌਰ ਦੇ ਕਾਂਗਰਸ ਪਾਰਟੀ ਹਲਕਾ ਇੰਚਾਰਜ ਹੈਰੀ ਮਾਨ ਜੀ ਦੇ ਦੁਬਾਰਾ ਯੂਨਿਵਰਸਿਟੀ ਸਿੰਡੀਕੇਟ ਦੇ ਮੈਂਬਰ ਚੁਣੇ ਜਾਣ ਤੇ  ਹਲਕਾ ਸਨੌਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸ ਇੰਦਰਜੀਤ ਸਿੰਘ ਸਿੰਘ ਸੰਧੂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ  ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਆਪ ਆਗੂ ਇੰਦਰਜੀਤContinue Reading

ਸਮਾਣਾ (ਅਰਵਿੰਦਰ ਜੋਸ਼ਨ) ਪਟਿਆਲਾ ਪੁਲਿਸ ਨੇ ਭਵਾਨੀਗੜ੍ਹ ਰੋਡ ਪਟਿਆਲਾ ਗਲੇਸ਼ੀਅਰ ਹਸਪਤਾਲ ਵਿਖੇ ਮਿਤੀ 6 ਜੂਨ 2020 ਨੂੰ ਚੌਂਕੀਦਾਰ ਨੂੰ ਡਰਾ ਧਮਕਾ ਕੇ ਅਤੇ ਬੰਨ੍ਹਕੇ 8 ਟਨ ਦੇ ਕਰੀਬ ਸਰੀਏ ਦੇ ਡਾਕੇ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਮਾਮਲੇ ਨੂੰ ਸੁਲਝਾਉਂਦਿਆਂ ਇਸ ਡਾਕੇ ਦੇ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹContinue Reading