Punjab (Page 293)

ਨਾਭਾ (ਤਰੁਣ ਮਹਿਤਾ) ਪੰਜਾਬ ਸਰਕਾਰ ਵੱਲੋਂ ਸਿਰੂ ਕੀਤੀ ਮੁਹਿੰਮ ਮਿਸ਼ਨ ਫਤਹਿ  ਤਹਿਤ  ਸ. ਮਨਦੀਪ ਸਿੰਘ ਸਿੱਧੂ ਐਸ.ਐਸ.ਪੀ ਪਟਿਆਲ਼ਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ,  ਨਾਭਾ ਦੀ ਟਰੱਕ ਯੂਨੀਅਨ ਵਿੱਚ ਨੈਸ਼ਨਲ ਡਰੱਗ ਅਬਿਊਜ਼ ਡੇ ਮਨਾਇਆ ਗਿਆ,ਇਸ ਮੌਕੇ ਤੇ ਡੀਐਸਪੀ ਨਾਭਾ ਰਜੇਸ਼ ਕੁਮਾਰ ਛਿੱਬਰ,ਤੋਂ ਇਲਾਵਾ ਨਾਭਾ ਕੋਤਵਾਲੀ ਦੇ ਐਸ ਐਚ ਓ,Continue Reading

ਪਟਿਆਲਾ (ਅਰਵਿੰਦਰ ਜੋਸ਼ਨ) ਕੋਰੋਨਾ ਵਾਇਰਸ ਨੂੰ ਹਰਾਉਣ ਲਈ ਆਮ ਲੋਕਾਂ ਨੂੰ ਮਿਸ਼ਨ ਫ਼ਤਿਹ ਨਾਲ ਜੁੜਕੇ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਇਹ ਪ੍ਰਗਟਾਵਾ ਪਟਿਆਲਾ ਦੇ ਸਬ ਰਜਿਸਟਰਾਰ ਸ੍ਰੀ ਸੰਜੀਵ ਗੌੜ ਨੇ ਕੀਤਾ। ਸ੍ਰੀ ਗੌੜ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ‘ਮਿਸ਼ਨ ਫ਼ਤਿਹ’ ਦੀ ਕਾਮਯਾਬੀ ਲਈContinue Reading

ਡੀਐਸਪੀ ਬਰਾੜ ਦੀ ਅਗਵਾਈ ਚ, ਪਹੁੰਚੀ ਪੁਲਿਸ, ਹਾਲਤ ਤਣਾਅਪੂਰਣ ਬਰਨਾਲਾ (ਬਲਵੰਤ ਸਿੰਘ ਸਿੱਧੂ) ਕਰੀਬ ਡੇਢ ਕੁ ਏਕੜ ਜਮੀਨ ਦੇ ਮਾਲਿਕ ਕਿਸਾਨ ਬਲਵਿੰਦਰ ਸਿੰਘ ਰਾਜੂ ਨਿਵਾਸੀ ਸੰਧੂ ਪੱਤੀ ਨੇ ਮੰਗਲਵਾਰ ਦੇਰ ਰਾਤ ਕਰਜੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ। ਉੱਧਰ ਸਿਵਲ ਹਸਪਤਾਲ ਵੱਲੋਂ ਪੋਸਟਮਾਰਟਮ ਕਰਨ ਚ, ਕੀਤੀ ਜਾ ਰਹੀContinue Reading

ਰਾਹੋਂ (ਏ-ਆਰ. ਆਰ. ਐੱਸ. ਸੰਧੂ) ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਨੇ ਅੱਜ ਪੁਰਾਤਨ ਤੇ ਇਤਿਹਾਸਕ ਸ਼ਹਿਰ ਰਾਹੋਂ ’ਚ ਵਿਕਾਸ ਦਾ ਮੁੱਢ ਬੰਨ੍ਹਦਿਆਂ 10 ਕਰੋੜ ਦੀ ਲਾਗਤ ਦੇ ਸੀਵਰੇਜ ਪ੍ਰਾਜੈਕਟ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕਰਵਾਈ। ਪਹਿਲੇ ਪੜਾਅ ’ਚ 7 ਕਿਲੋਮੀਟਰ ਲੰਬੀ ਮੇਨ ਸੀਵਰੇਜ ਲਾਈਨ, ਮੇਨ ਪੰਪਿੰਗ ਸਟੇਸ਼ਨ ਅਤੇ ਐਸ ਟੀContinue Reading

ਅੰਮ੍ਰਿਤਸਰ (ਮੀਡੀਆ ਬਿਊਰੋ) ਪੰਜਾਬ ਸਰਕਾਰ ਵੱਲੋਂ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੀ ਯਾਦ ਵਿਚ ਅੱਜ ਬੜੀ ਹੀ ਸਾਦਗੀ ਢੰਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਰਾਜ ਪੱਧਰੀ ਸਮਾਗਮ ਮਨਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ, ਮਾਸਟਰ ਜੀ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਅਧਿਕਾਰੀਆਂ ਨੇ ਮਾਸਟਰ ਜੀ ਨੂੰ ਸ਼ਰਧਾ ਦੇContinue Reading

ਪਟਿਆਲਾ (ਅਰਵਿੰਦਰ ਜੋਸ਼ਨ) ਮੱਛੀ ਪਾਲਣ ਵਿਭਾਗ ਨੇ ਪਾਬੰਦੀ ਸ਼ੁਦਾ ਥਾਈ ਮੰਗੂਰ ਮੱਛੀ ਰੱਖਣ ਵਾਲੇ ਮੱਛੀ ਵਿਕਰੇਤਾਵਾਂ ‘ਤੇ ਕਾਰਵਾਈ ਕਰਦਿਆ ਪਾਬੰਦੀ ਸ਼ੁਦਾ ਮੱਛੀ ਨੂੰ ਫੜਕੇ ਨਸ਼ਟ ਕੀਤਾ ਅਤੇ ਵਿਕਰੇਤਾਵਾਂ ਨੂੰ ਜੁਰਮਾਨਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਪਵਨ ਕੁਮਾਰ ਨੇ ਦੱਸਿਆ ਕਿ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣContinue Reading

ਸਮਾਣਾ/ਪਟਿਆਲਾ (ਅਰਵਿੰਦਰ ਜੋਸ਼ਨ) ਕੋਵਿਡ-19 ਦੀ ਮਹਾਂਮਾਰੀ ਖ਼ਿਲਾਫ਼ ਜੰਗ ਨੂੰ ਸੂਬੇ ਭਰ ‘ਚ ਜ਼ਮੀਨੀ ਪੱਧਰ ਤੱਕ ਲੈ ਜਾਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਰੰਭੇ ‘ਮਿਸ਼ਨ ਫ਼ਤਿਹ’ ਦੀ ਕਾਮਯਾਬੀ ਲਈ ਮਾਲ ਵਿਭਾਗ ਵੱਲੋਂ ਸਰਗਰਮੀਆਂ ਨੂੰ ਹੋਰ ਤੇਜ ਕਰਦਿਆਂ ਤਹਿਸੀਲਦਾਰ ਸਮਾਣਾ ਸ. ਸੰਦੀਪ ਸਿੰਘ ਨੇ ਨਾਇਬ ਤਹਿਸੀਲਦਾਰ ਸ੍ਰੀ ਕੇ.ਸੀ.Continue Reading

ਬਰਨਾਲਾ (ਬਲਵੰਤ ਸਿੰਘ ਸਿੱਧੂ) ਨੋਵਿਲ ਕੋਰੋਨਾ ਵਾਇਰਸ (ਕੋਵਿਡ-19) ਵਿਸ਼ਵ ਮਹਾਂਮਾਰੀ ਦੇ ਕਾਰਨ ਪੰਜਾਬ ਵਿਚ ਝੋਨੇ ਦੀ ਲਵਾਈ (ਬਿਜਾਈ) ਕਰਨੀ ਕਿਸਾਨਾਂ ਲਈ ਮੁਸ਼ਕਲ ਬਣ ਗਈ ਸੀ। ਜਿਸ ਦੇ ਚਲਦਿਆਂ ਪ੍ਰਵਾਸੀ ਮਜ਼ਦੂਰਾਂ ਦਾ ਨਾ ਆਉਣਾ ਕਿਸਾਨਾਂ ਨੂੰ ਫ਼ਿਕਰਾਂ ਵਿਚ ਪਾ ਗਿਆ ਸੀ। ਜਿਸ ਨੂੰ ਕਿਸਾਨਾਂ ਨੇ ਚੁਨੌਤੀ ਵਜੋਂ ਲੈਂਦਿਆਂ 50 ਫ਼ੀਸਦੀ ਦੇContinue Reading

ਨਾਭਾ (ਤਰੁਣ ਮਹਿਤਾ) ਸਾਰੀ ਦੁਨੀਆਂ  ਵਿੱਚ  ਮਸ਼ਹੂਰ ਨਾਭਾ ਦੀ ਪ੍ਰੀਤ ਕੰਬਾਈਨ ਇੰਡਸਟਰੀ ਵਿੱਚ ਲੱਗੀ ਭਿਆਨਕ ਅੱਗ, ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੌਕੇ ਤੇ ਫਾਇਰ ਬਰਗੇਡ ਨਾਭਾ ਦੀਆਂ ਗੱਡੀਆਂ ਨੇ ਬੜੀ ਹੀ ਮੁਸ਼ਕਤ ਨਾਲ ਅੱਗ ਤੇ  ਕਾਬੂ ਪਾਇਆ।     ਜਾਣਕਾਰੀ ਅਨੁਸਾਰ ਗਰਮੀ ਤਹਿਤContinue Reading

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਡਾ. ਸ਼ੇਮਾ ਅਗਰਵਾਲ ਨੇ ਅੱਜ ਇੱਥੇ ਆਖਿਆ ਕਿ ਗਾਰਡੀਅਨਜ਼ ਆਫ਼ ਗਵਰਨੈਂਸ (ਜੀ ਓ ਜੀਜ਼) ਦਾ ਪ੍ਰਸ਼ਾਸਨਿਕ ਪਾਰਦਰਸ਼ਤਾ ਅਤੇ ਲੋਕ ਮੁਸ਼ਕਿਲਾਂ ਪ੍ਰਸ਼ਾਸਨ ਤੱਕ ਪਹੁੰਚਾਉਣ ’ਚ ਵਿਸ਼ੇਸ਼ ਯੋਗਦਾਨ ਹੈ। ਅੱਜ ਇੱਥੇ ਜੀ ਓ ਜੀਜ਼ ਨੂੰ ਮਿਸ਼ਨ ਫ਼ਤਿਹ, ਕੋਵਿਡ ਲਾਕਡਾਊਨ ਅਤੇ ਮੰਡੀਆਂ ਦੇ ਸੀਜ਼ਨ ਦੌਰਾਨ ਨਿਭਾਈਆਂContinue Reading