ਕਲੋਨੀ ਵਾਸੀਆਂ ਨੇ ਗਊਸ਼ਾਲਾ ਪ੍ਰਧਾਨ ਤੇ ਮਰੀਆਂ ਗੳਆਂ ਦੇ ਹੱਡ ਵੇਚਣ ਦੇ ਲਾਏ ਦੋਸ਼
ਲੋਕਾਂ ਨੂੰ ਸਮੱਸਿਆ ਤੋਂ ਨਿਜ਼ਾਤ ਦਿਵਾਈ ਜਾਵੇਗੀ ਤੇ ਦੋਸ਼ੀ ਪਾਏ ਜਾਣ ਵਾਲਿਆਂ ਸਬੰਧੀਂ ਕਾਰਵਾਈ ਹੋਵੇਗੀ-ਸ਼ਚਿਨ ਸ਼ਰਮਾ ਨਾਭਾ/ਪਟਿਆਲਾ (ਤਰੁਣ ਮਹਿਤਾ)ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਅੱਜ ਨਾਭਾ ਗਊਸ਼ਾਲਾ ਕਮੇਟੀ ਵੱਲੋਂ ਚਲਾਈ ਜਾ ਰਹੀ ਗਊਸ਼ਾਲਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪਸ਼ੂ ਪਾਲਣ ਵਿਭਾਗ ਦੇContinue Reading






























