ਕੋਵਿਡ ਕੇਅਰ ਸੈਂਟਰ ਤੋਂ ਚਾਰ ਅਤੇ ਰਾਜਿੰਦਰਾ ਹਸਪਤਾਲ ਤੋਂ ਤਿੰਨ ਮਰੀਜਾਂ ਨੂੰ ਛੁੱਟੀ ਦੇਕੇ ਭੇਜਿਆ ਘਰ : ਡਾ. ਮਲਹੋਤਰਾ
ਪਟਿਆਲਾ 9 ਜੁਲਾਈ (ਅਰਵਿੰਦਰ ਜੋਸ਼ਨ) ਜਿਲੇ ਵਿਚ 41 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆਂ ਕਿ ਕੋਵਿਡ ਸੈਂਪਲਾ ਦੀਆਂ ਬੀਤੀ ਦੇਰ ਰਾਤ ਅਤੇ ਹੁਣ ਤੱਕ ਪ੍ਰਾਪਤ ਹੋਈਆਂ 760 ਰਿਪੋਰਟਾਂ ਵਿਚੋ 715 ਕੋਵਿਡ ਨੈਗੇਟਿਵ ਅਤੇ 45 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਚਾਰ ਦੁਸਰੇ ਜਿਲਿਆ ਨਾਲ ਸਬੰਧਤ ਹਨ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇਂ ਦੱਸਿਆਂContinue Reading






























