ਪੰਜਾਬ ਪਬਲਿਕ ਸਕੂਲ ਨਾਭਾ ਦੇ ਐੱਨਸੀਸੀ ਕੈਡਟਾਂ ਨੇ ਪੌਦੇ ਲਗਾਏ
ਨਾਭਾ (ਤਰੁਣ ਮਹਿਤਾ) ਪੰਜਾਬ ਪਬਲਿਕ ਸਕੂਲ ਨਾਭਾ ਦੇ ਐੱਨਸੀਸੀ ਕੈਡਟਾਂ ਨੇ ਚੌਦਾਂ ਪੰਜਾਬ ਐੱਨਸੀਸੀ ਨਾਭਾ ਅਤੇ ਤਿੰਨ ਪੰਜਾਬ ਏਅਰ ਸੁਕਾਰਡਨ ਐੱਨਸੀਸੀ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ ਵਿੱਚ ਹੀ ਰਹਿ ਕੇ ਵੱਖ ਵੱਖ ਤਰ੍ਹਾਂ ਦੇ ਪੌਦੇ ਲਗਾਏ । ਕਰੋਨਾ ਮਹਾਂਮਾਰੀ ਦੇ ਇਸ ਸੰਕਟ ਭਰੇ ਸਮੇਂ ਵਿੱਚContinue Reading





























