ਸਿੱਖ ਜਥੇਬੰਦੀਆਂ ਦਾ ਮੁੜ ਲੱਗੇਗਾ ਬਰਗਾੜੀ ‘ਚ ਮੋਰਚਾ
ਜੈਤੋ (ਮੀਡੀਆ ਬਿਊਰੋ): ਅੱਜ ਬਰਗਾੜੀ ਦੇ ਗੁਰਦੁਆਰਾ ਸਾਹਿਬ ਵਿਖੇ ਹੋਏ ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ 30 ਜੂਨ ਤੱਕ ਫੜ੍ਹ ਕੇ ਸਲਾਖ਼ਾਂ ਪਿੱਛੇ ਨਾ ਡੱਕਿਆ ਤਾਂ 1 ਜੁਲਾਈ ਤੋਂ ਮੋਰਚਾ ਫ਼ਿਰ ਸ਼ੁਰੂ ਕੀਤਾ ਜਾਵੇਗਾ।Continue Reading






























