ਫ਼ਸਲ ਦੀ ਖਰ਼ੀਦ ਦੇ 24 ਘੰਟੇ ‘ਚ ਅਦਾਇਗੀ ਸਮੇਤ ਕੀਤੇ CM ਭਗਵੰਤ ਮਾਨ ਇਹ ਵਾਅਦੇ
ਚੰਡੀਗੜ੍ਹ, ਮੀਡੀਆ ਬਿਊਰੋ: ਕਿਸਾਨਾਂ ਦੇ ਲਈ CM ਭਗਵੰਤ ਮਾਨ ਦਾ ਵੱਡਾ ਫ਼ੈਸਲਾ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਟਵਿੱਟਰ ਹੈਂਡਲ ‘ਤੇ ਇਕ ਟਵੀਟ ਕੀਤਾ ਹੈ ਜਿਸ ਵਿਚ ਉਨ੍ਹਾਂ ਕਿਸਾਨਾਂ ਨਾਲ ਸਹੂਲਤਾਂ ਦੇ ਰੂਪ ‘ਚ ਚਾਰ ਵਾਅਦੇ ਕੀਤੇ ਹਨ। 1. ਫ਼ਸਲ ਦੀ ਖ਼ਰੀਦ ਦੇ 24 ਘੰਟੇContinue Reading






























