ਕੇਜਰੀਵਾਲ ਨੇ ਪੰਜਾਬ ਫੇਰੀ ‘ਤੇ ਕੀਤਾ ਐਲਾਨ- ਸਿੱਖ ਚਿਹਰਾ ਹੀ ਹੋਵੇਗਾ ਸਾਡਾ CM ਉਮੀਦਵਾਰ, ਸਿੱਧੂ ਦਾ ਕਰਦੇ ਹਾਂ ਸਨਮਾਨ
ਅੰਮ੍ਰਿਤਸਰ(ਮੀਡੀਆ ਬਿਊਰੋ)-ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀ ਕਰ ਲਈ ਹੈ। ਇਸ ਕੜੀ ਵਿਚ, ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਸੋਮਵਾਰ ਨੂੰ ਅੰਮ੍ਰਿਤਸਰ ਪਹੁੰਚੇ। ਸਾਬਕਾ ਆਈਪੀਐਸ ਵਿਜੈ ਪ੍ਰਤਾਪ ਸਿੰਘ ਇਥੇ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ।Continue Reading






























