ਸੰਘਰਸ਼ ਕਰ ਰਹੇ ਡਾਕਟਰਾਂ ਨੇ ਸਿਵਲ ਹਸਪਤਾਲ ਦੇ ਬਾਹਰ ਚਲਾਈ ਓਪੀਡੀ
ਖੰਨਾ (ਪਰਮਜੀਤ ਸਿੰਘ ਧੀਮਾਨ)- ਛੇਵੇਂ ਤਨਖਾਹ ਕਮਿਸ਼ਨ ’ਚ ਐਨ.ਪੀ.ਏ ਕਟੌਤੀ ਕਾਰਨ ਖਿਲਾਫ਼ ਪਿਛਲੇ ਕਈ ਦਿਨਾਂ ਤੋਂ ਸੰਘਰਸ਼ ਕਰ ਰਹੇ ਸਰਕਾਰੀ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਦੇ ਬਾਹਰ ਓ.ਪੀ.ਡੀ ਚਲਾਈ ਗਈ। ਐਸੋਸ਼ੀਏਸ਼ਨ ਨੇ ਆਪਣੇ ਨਾਂਅ ਦੀਆਂ ਪਰਚੀਆਂ ਛਪਵਾਈਆਂ ਤੇ ਇਨ੍ਹਾਂ ’ਤੇ ਹੀ ਮਰੀਜ਼ਾਂ ਨੂੰ ਦਵਾਈਆਂ ਲਿਖ ਕੇ ਦਿੱਤੀਆਂ। ਇਸ ਮੌਕੇ ਡਾ. ਮਨਿੰਦਰContinue Reading





























