ਰੇਤ ਦਾ ਸਰਕਾਰੀ ਭਾਅ 5.5 ਰੁਪਏ ਪ੍ਰਤੀ ਫੁੱਟ ਹੈ ਪਰ 30 ਰੁਪਏ ਤੇ ਵਿਕ ਰਿਹਾ
ਮੋਹਾਲੀ, ਮੀਡੀਆ ਬਿਊਰੋ: ਪੰਜਾਬ ਵਿਚ ਰੇਤ ਦਾ ਸਰਕਾਰੀ ਰੇਟ 5.50 ਰੁਪਏ ਪ੍ਰਤੀ ਵਰਗ ਫੁੱਟ ਹੈ ਪਰ ਬਾਜ਼ਾਰ ਵਿਚ ਇਹ 30 ਰੁਪਏ ਵਰਗ ਫੁੱਟ ਤਕ ਵਿਕਦੀ ਹੈ। ਨਵੀਂ ਸਰਕਾਰ ਬਣਦੀ ਸਖ਼ਤੀ ਨਹੀਂ ਕਰ ਰਹੀ ਹੈ। ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਨੇ ਤਿੰਨ ਮਹੀਨਿਆਂ ਲਈ ਰੇਤ ਦਾ ਸਰਕਾਰੀ ਰੇਟ 5.50 ਰੁਪਏContinue Reading





























