ਪੰਜਾਬ ਵਿੱਚ ਨਵਜਨਮੇਂ ਬੱਚਿਆਂ ਦੀ ਦੁੱਧ ਚੁੰਘਣ ਦੀ ਫੀਸਦ 30 ਤੋਂ ਵਧਕੇ 80 ਫੀਸਦ ਤੋਂ ਪਾਰ ਹੋਈ
ਚੰਡੀਗੜ੍ਹ (ਮੀਡੀਆ ਬਿਊਰੋ)- ਪੰਜਾਬ ਸਰਕਾਰ ਜੱਚਾ-ਬੱਚਾ ਸਿਹਤ ਸੰਭਾਲ ਪ੍ਰੋਗਰਾਮ ਤਹਿਤ ਨਵਜੰਮੇ ਬੱਚਿਆਂ ਨੂੰ ਮਿਆਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਨਿਰੰਤਰ ਯਤਨ ਕਰ ਰਹੀ ਹੈ ਅਤੇ ਹੁਣ ਐਚ.ਐਮ.ਆਈ.ਐਸ. (ਹੈਲਥ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ) ਦੇ ਤਾਜ਼ਾਤਰੀਨ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਜਨਮ ਸਮੇਂ ਬੱਚਿਆਂ ਦਾ ਮਾਂ ਦਾ ਦੁੱਧ ਪੀਣ ਦਾ ਫੀਸਦ 30.7 (ਐਨ.ਐਫ.ਐਚ.ਐਸ.-4 ਦੇContinue Reading






























