ਬਟਾਲਾ ਤੋਂ ਬਾਅਦ ਹੁਣ ਖੰਨਾ ਨੂੰ ਜ਼ਿਲ੍ਹਾ ਬਨਾਉਣ ਦੀ ਮੰਗ ਫਿਰ ਉੱਠੀ, ਵਿਧਾਇਕ ਕੋਟਲੀ ਤੇ ਲੱਖਾ ਮੁੱਖ ਮੰਤਰੀ ਨੂੰ ਮਿਲੇ
ਖੰਨਾ (ਪਰਮਜੀਤ ਸਿੰਘ ਧੀਮਾਨ) – ਕਾਂਗਰਸ ਸਰਕਾਰ ਦੇ ਦੋ ਬਾਗੀ ਮੰਤਰੀਆਂ ਤ੍ਰਿਪਤ ਰਾਜਿੰਦਰ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਬਟਾਲਾ ਨੂੰ ਜ਼ਿਲ੍ਹਾ ਬਨਾਉਣ ਦੀ ਮੰਗ ਉਪਰੰਤ ਹੁਣ ਖੰਨਾ ਨੂੰ ਵੀ ਜ਼ਿਲ੍ਹਾ ਬਨਾਉਣ ਦੀ ਮੰਗ ਉੱਠਣ ਲੱਗੀ ਹੈ। ਮੁੱਖ ਮੰਤਰੀ ਬਨਣ ਤੋਂ ਪਹਿਲਾ ਖੰਨਾ ਨੂੰ ਜ਼ਿਲ੍ਹਾ ਬਨਾਉਣ ਦਾ ਐਲਾਨ ਕਰਕੇ ਗਏContinue Reading






























