ਖੰਨਾ ਮੰਡੀ ’ਚ 18 ਲੱਖ ਕੁਇੰਟਲ ਦੇ ਕਰੀਬ ਝੋਨੇ ਦੀ ਖ਼੍ਰੀਦ, 90 ਪ੍ਰਤੀਸ਼ਤ ਲਿਫਟਿੰਗ ਹੋਣ ਦਾ ਦਾਅਵਾ
ਖੰਨਾ (ਪਰਮਜੀਤ ਸਿੰਘ ਧੀਮਾਨ) – ਏਸ਼ੀਆ ਦੀ ਵੱਡੀ ਅਨਾਜ ਮੰਡੀ ਖੰਨਾ ਵਿਚ ਹੁਣ ਤੱਕ 17.68.544 ਕੁਇੰਟਲ ਝੋਨੇ ਦੀ ਖ੍ਰੀਦ ਹੋ ਚੁੱਕੀ ਹੈ ਜੋ ਪਿਛਲੇ ਵਰ੍ਹੇ ਦੇ ਮੁਕਾਬਲੇ ਕਰੀਬ 24 ਹਜ਼ਾਰ ਕੁਇੰਟਲ ਵਧੇਰੇ ਹੈ। ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਐਸ. ਐਸ. ਚੀਮਾ ਨੇ ਦੱਸਿਆ ਕਿ ਪਿਛਲੇ ਵਰ੍ਹੇ ਮੰਡੀ ਵਿਚ ਕੁੱਲContinue Reading






























