ਅਕਾਲੀ ਦਲ ਦੇ ਮੁਸਲਿਮ ਵਿੰਗ ਦਾ ਪੰਜਾਬ ਪ੍ਰਧਾਨ ਗ੍ਰਿਫਤਾਰ
ਫੇਸਬੁੱਕ ‘ਤੇ ਭਗਵਾਨ ਰਾਮ ਦਾ ਕਾਰਟੂਨ ਅਪਲੋਡ ਕਰਨ ਦਾ ਦੋਸ਼ ਲੁਧਿਆਣਾ, ਮੀਡੀਆ ਬਿਊਰੋ: ਇੱਕ ਅਕਾਲੀ ਆਗੂ ਨੂੰ ਭਗਵਾਨ ਰਾਮ ਦਾ ਕਾਰਟੂਨ ਫੇਸਬੁੱਕ ‘ਤੇ ਅਪਲੋਡ ਕਰਨਾ ਪਿਆ ਮਹਿੰਗਾ। ਥਾਣਾ ਟਿੱਬਾ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਮੁਸਲਿਮ ਵਿੰਗ ਦੇ ਪੰਜਾਬ ਪ੍ਰਧਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾContinue Reading






























