ਮਮਤਾ ਸ਼ਰਮਸਾਰ : ਨਵਜੰਮੇ ਬੱਚੇ ਨੂੰ ਲਿਫ਼ਾਫੇ ‘ਚ ਪਾ ਕੇ ਸੁੱਟਿਆ, ਠੰਡ ਕਾਰਨ ਹੋਈ ਮੌਤ
ਪਟਿਆਲਾ (ਮੀਡੀਆ ਬਿਊਰੋ): ਸਰਕਾਰੀ ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਾਰਡ ‘ਚ ਮਾਂ ਦੀ ਮਮਤਾ ਨੂੰ ਸਰਮਸ਼ਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਕਿਸੇ ਮਾਂ ਨੇ ਆਪਣੇ ਨਵਜੰਮੇ ਬੱਚੇ ਨੂੰ ਐਮਰਜੈਂਸੀ ਕੋਲ ਬਾਥਰੂਮਾਂ ਨੇੜੇ ਲਿਫ਼ਾਫ਼ੇ ‘ਚ ਪਾ ਕੇ ਸੁੱਟ ਦਿੱਤਾ, ਜਿਸ ਦੀ ਠੰਡ ਕਾਰਨ ਮੌਤ ਹੋ ਗਈ। ਇਸ ਨਵਜੰਮੇ ਬੱਚੇ ਨੂੰContinue Reading






























