ਮੋਗਾ ਦੇ ਕਸਬਾ ਕੋਟ ਈਸੇ ਖਾਂ ਕੋਲ ਬੱਸ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ, 5 ਜਣਿਆਂ ਦੀ ਮੌਤ
ਮੋਗਾ, ਮੀਡੀਆ ਬਿਊਰੋ: ਮੋਗਾ ਦੇ ਕਸਬਾ ਕੋਟ ਈਸੇ ਖਾਂ ਬੱਸ ਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਕਾਰਨ 5 ਜਾਣਿਆ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੱਟੀ ਡਿਪੂ ਦੀ ਬੱਸ ਨੰਬਰ 5179 ਮੱਲੂਬਾਣਿਆਂ ਨਜ਼ਦੀਕ ਸ਼ਾਹ ਬੁੱਕਰ ਦੇ ਵਿਚਕਾਰ ਹੋਇਆ ਐਕਸੀਡੈਂਟ ਕਾਫੀ ਜ਼ਿਆਦਾ ਨੁਕਸਾਨ ਹੋਣ ਦੀ ਖਬਰ ਹੈ। ਮੋਗਾ- ਕੋਟ ਈਸੇContinue Reading






























