ਪੰਜਾਬ ‘ਚ ਜੇ ਲਟਕਵੀਂ ਵਿਧਾਨ ਸਭਾ ਹੋਂਦ ‘ਚ ਆਈ ਤਾਂ ਭਾਜਪਾ ਦਾ ਕੀ ਕਦਮ ਹੋਵੇਗਾ
ਚੰਡੀਗੜ੍ਹ, ਮੀਡੀਆ ਬਿਊਰੋ: PM Modi Exclusive Interview : ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਪੰਜਾਬ ’ਚ ਲਟਕਵੀਂ ਵਿਧਾਨ ਸਭਾ ਨਹੀਂ ਹੋਵੇਗੀ ਤੇ ਲੋਕ ਸਾਨੂੁੰ ਸਪੱਸ਼ਟ ਬਹੁਮਤ ਦੇਣਗੇ। ਹੁਣੇ ਹੀ ਚੰਡੀਗਡ਼੍ਹ ’ਚ ਸਥਾਨਕ ਸਰਕਾਰਾਂ ਬਾਰੇ ਚੋਣਾਂ ਦੇ ਨਤੀਜੇ ਤੁਸੀਂ ਦੇਖੇ ਹੋਣਗੇ। ਉੱਥੇ ਭਾਰਤੀ ਜਨਤਾ ਪਾਰਟੀ ਨੇ ਆਪਣੀ ਜਿੱਤ ਦਰਜ ਕਰਵਾਈContinue Reading






























