ਅਕਾਲੀ ਦਲ ਤੇ ਬਸਪਾ ਗਠਜੋੜ ਜਿੱਤੇਗਾ 80 ਸੀਟਾਂ : ਸੁਖਬੀਰ ਬਾਦਲ
ਲੰਬੀ, ਮੀਡੀਆ ਬਿਊਰੋ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਹੱਕ ’ਚ ਸਪੱਸ਼ਟ ਲਹਿਰ ਹੈ ਤੇ ਉਹ 80 ਸੀਟਾਂ ਜਿੱਤੇਗਾ ਤੇ ਅਗਲੀ ਸਰਕਾਰ ਬਣਾਏਗਾ। ਇਥੇ ਆਪਣੀ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾContinue Reading





























