ਲੁਧਿਆਣਾ ਦੀ ਧਨਸ਼ਟਾ ਨੇ ‘ਏਟੀਐੱਸਈ’ ’ਚ ਚਮਕਾਇਆ ਨਾਮ
ਹਾਸਲ ਕੀਤਾ ਪਹਿਲਾ ਰਾਸ਼ਟਰੀ ਰੈਂਕ ਲੁਧਿਆਣਾ, ਮੀਡੀਆ ਬਿਊਰੋ: ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਵਿਦਿਆਰਥਣ ਧਨੁਸ਼ਟਾ ਛਾਬੜਾ ਨੇ ਅਗਲਾਸੇਮ ਐਜੂਟੈੱਕ ਪ੍ਰਾਈਵੇਟ ਲਿਮਟਿਡ ਵੱਲੋਂ ਕਰਵਾਈ ਗਈ ਅਗਲਾਸੇਮ ਟੇਲੈਂਟ ਸਰਚ ਪ੍ਰੀਖਿਆ (ਏਟੀਐੱਸਈ) 2021-2022 ਵਿਚ ਪਹਿਲਾ ਰਾਸ਼ਟਰੀ ਰੈਂਕ ਹਾਸਲ ਕਰਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਧਨੁਸ਼ਟਾ ਛਾਬੜਾ ਨੂੰ ਪ੍ਰਮਾਣ ਪੱਤਰ, ਸੋਨContinue Reading






























