ਅੰਮ੍ਰਿਤਸਰ ਹਵਾਈ ਅੱਡੇ ‘ਤੇ DRI ਨੇ ਬਰਾਮਦ ਕੀਤਾ ਕਰੋੜਾਂ ਦਾ ਸੋਨਾ
3 ਲੋਕਾਂ ਦੀ ਗ੍ਰਿਫਤਾਰੀ ਲੁਧਿਆਣਾ, ਮੀਡੀਆ ਬਿਊਰੋ: DRI ਵਿਭਾਗ ਨੇ ਵਿਦੇਸ਼ ਤੋਂ ਛੁਪਾ ਕੇ ਸੋਨਾ ਲਿਆਉਣ ਵਾਲੇ 3 ਲੋਕਾਂ ਕੋਲੋਂ ਕਰੋੜਾਂ ਰੁਪਏ ਦਾ ਪੇਸਟ ਨਾਲ ਬਣਿਆ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਅਨੁਸਾਰ ਡੀਆਰਆਈ ਵਿਭਾਗ ਦੇ ਵਧੀਕ ਡਾਇਰੈਕਟਰ ਨਿਤਿਨ ਸੈਣੀ ਦੇ ਨਿਰਦੇਸ਼ਾਂ ‘ਤੇ ਵਿਭਾਗ ਦੀ ਖੇਤਰੀ ਇਕਾਈ ਅੰਮ੍ਰਿਤਸਰ ਦੇ ਅਧਿਕਾਰੀਆਂ ਨੇContinue Reading






























