ਬੇਂਗਲੁਰੂ ਵਿਚ ਇਕ ਗੁਰਸਿੱਖ ਕੁੜੀ ਨੂੰ ਦਸਤਾਰ ਬੰਨ੍ਹ ਕੇ ਕਾਲਜ ਆਉਣ ਤੋਂ ਰੋਕ ਦਿੱਤਾ ਸੀ
ਮਾਮਲਾ ਹੁਨ ਹੱਲ, ਕਾਲਜ ਪ੍ਰਸ਼ਾਸਨ ਨੇ ਮੰਗੀ ਮੁਆਫ਼ੀ ਲੁਧਿਆਣਾ, ਮੀਡੀਆ ਬਿਊਰੋ: ਬੇਂਗਲੁਰੂ ਦੇ ਮਾਊਂਟ ਕੇਰੀਮਲ ਪੀ. ਯੂ. ਕਾਲਜ ਵਿਚ ਇਕ ਗੁਰਸਿੱਖ ਕੁੜੀ ਨੂੰ ਦਸਤਾਰ ਬੰਨ੍ਹ ਕੇ ਕਾਲਜ ਆਉਣ ਤੋਂ ਰੋਕ ਦਿੱਤਾ ਗਿਆ ਸੀ, ਜਿਸ ਕਾਰਨ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਕੀਲ ਗੌਰਵ ਅਰੋੜਾContinue Reading






























