News (Page 604)

ਪਟਿਆਲਾ (ਅਰਵਿੰਦਰ ਸਿੰਘ)  ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਪਟਿਆਲਾ ਵੱਲੋਂ ਅਰੰਭੀ “ਮਾਤ ਭਾਸ਼ਾ ਰੰਗ ਮੰਚ ਵਿਕਾਸ ਮੁਹਿੰਮ ਤਹਿਤ ਦੰਪਤੀ ਸ਼੍ਰੀ ਪ੍ਰਾਣ ਸਭਰਵਾਲ-ਸ਼੍ਰੀਮਤੀ ਸੁਨੀਤਾਸਭਰਵਾਲਦੇ ਨਿਰਦੇਸ਼ਨ ਹੇਠ ਫਰਵਰੀ ਦੇ 29 ਦਿਨਾਂ ਵਿੱਚ 12 ਚੇਤਨਾ ਨਾਟਕ ਮੇਲੇ ਵੱਖ-ਵੱਖ ਸਥਾਨਾਂ ਤੇ ਆਯੋਜਿਤ ਕੀਤੇ ਗਏ ਹਨ। ਉਪਰੋਕਤ ਵਿਚਾਰ ਨਟਾਸ ਦੇ ਪ੍ਰਧਾਨ ਸ੍ਰ. ਗੁਰਬਚਨ ਸਿੰਘ ਕੱਕੜContinue Reading

ਬ੍ਰਿਸਬੇਨ (ਹਰਜੀਤ ਲਸਾੜਾ) ਇੱਥੋਂ ਦੇ ਸਿੰਘ ਸਭਾ ਗੁਰਦੁਆਰਾ ਟੈਂਗਮ, ਬ੍ਰਿਸਬੇਨ ਵਿਖੇ ਗੁਰਮੁਖੀ ਸਕੂਲ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਨਿਵੇਕਲੀ ਪਹਿਲਕਦਮੀ ਤਹਿਤ ਬੱਚਿਆਂ ਨੂੰ ਪੰਜਾਬੀ ਸਿੱਖਾਉਣ ਲਈ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ। ਸਮਾਰੋਹ ਦੌਰਾਨ ਬੱਚਿਆਂ ਨੇ ਵਧੀਆ ਸੁਨੇਹੇContinue Reading

ਫਰਿਜ਼ਨੋ (ਮਾਛੀਕੇ / ਧਾਲੀਆਂ ਮੀਡੀਆ ਗਰੁੱਪ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾਵਾਇਰਸ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਅੱਜ ਪ੍ਰੈਸ ਕਾਨਫਰੰਸ ਕੀਤੀ। ਜਿਸ ਵਿਚ ਉਨ੍ਹਾਂ ਨੇ ਕੋਰੋਨਾਵਾਇਰਸ ‘ਤੇ ਨੱਥ ਪਾਉਣ ਲਈ ਨੈਸ਼ਨਲ ਐਮਰਜੰਸੀ ਐਲਾਨ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੂਰੀ ਦੁਨੀਆ ਨਾਲੋਂ ਅਸੀਂ ਆਪਣੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਹੋਇਆContinue Reading

ਫਰਿਜ਼ਨੋ (ਮਾਛੀਕੇ / ਧਾਲੀਆਂ ਮੀਡੀਆ ਗਰੁੱਪ) ਕਰੋਨਾ ਵਾਏਰਸ ਦੇ ਫੈਲਾਅ ਨੂੰ ਘੱਟ ਕਰਨ ਦੇ ਲਈ ਸਟੇਟ ਆਫ ਕੈਲੇਫੋਰਨੀਆਂ ਨੇ 250 ਬੰਦਿਆਂ ਤੋਂ ਜਿਆਦਾ ਦੇ ਇਕੱਤਰ ਹੋਣ ਤੇ ਪਾਬੰਦੀ ਲਾ ਦਿਤੀ ਹੈ, ਜਿਸ ਨੂੰ ਧਿਆਨ ਵਿਚ ਰੱਖਦਿਆ ਇੰਡੋ ਅਮੈਰੀਕਨ ਹੈਰੀਟੇਜ਼ ਫੋਰਮ, ਫਰਿਜ਼ਨੋ ਨੇ 29 ਮਾਰਚ, 2020 ਨੂੰ ਹੋਣ ਵਾਲਾ ਗਦਰੀ ਬਾਬਿਆContinue Reading

ਫਰਿਜ਼ਨੋ (ਮਾਛੀਕੇ / ਧਾਲੀਆਂ ਮੀਡੀਆ ਗਰੁੱਪ) ਫਰਿਜ਼ਨੋ ਸਿੱਖ ਕੌਂਸਲ ਆਫ ਸ਼ੈਟਰਲ ਕੈਲੀਫੋਰਨੀਆ ਵੱਲੋਂ ਫਰਿਜ਼ਨੋ ‘ਚ 14 ਮਾਰਚ ਨੂੰ ਹੋਣ ਵਾਲਾ ਸੈਮੀਨਾਰ ਕਰੋਨਾਵਾਇਰਸ ਕਰਕੇ ਅਣਮਿੱਥੇ ਸਮੇਂ ਲਈ ਰੱਦ ਕਰ ਦਿੱਤਾ ਗਿਆ ਹੈ। ਇਸੇ ਤਰੀਕੇ ਫਰਿਜ਼ਨੋ ਸਿਟੀ ਕਾਲਜ ਨੇ ਇੱਕ ਹਫ਼ਤੇ ਲਈ ਸਾਰੀਆਂ ਕਲਾਸਾਂ ਰੱਦ ਕਰ ਦਿੱਤੀਆਂ ਗਈਆਹਨ। ਕੈਲੇਫੋਰੀਆਂ ਗਵਰਨਰ ਨੇ 250Continue Reading

ਚੰਡੀਗੜ੍ਹ (ਰਵਿੰਦਰ ਸਿੰਘ ਢਿੱਲੋਂ) ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕੋਰੋਨਾ ਵਾਇਰਸ ਦੇ ਸੰਭਾਵੀ ਖ਼ਤਰੇ ਕਰਕੇ ਅੱਜ ਸੂਬੇ ਦੇ ਸਮੂਹ ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਲਈ 31 ਮਾਰਚ, 2020 ਤੱਕ ਛੁੱਟੀਆਂ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੀਮਤੀ ਚੌਧਰੀ ਨੇ ਦੱਸਿਆ ਕਿContinue Reading

ਲੁਧਿਆਣਾ(ਰਾਜਿੰਦਰ ਅਰੋੜਾ) ਲੁਧਿਆਣਾ ਦੇ ਜੱਚਾ ਬੱਚਾ ਹਸਪਤਾਲ ਵਿੱਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰੋਨਾ ਵਾਇਰਸ ਦੇ ਕਰਕੇ ਕੀਤੇ ਗਏ ਅਲਰਟ ਦੇ ਚਲਦਿਆਂ ਅੱਜ ਮੋਕ ਡਰਿਲ ਐਸ.ਡੀ.ਐਮ ਈਸਟ ਅਮਰਜੀਤ ਸਿੰਘ ਬੈੰਸ ਦੀ ਦੇਖ ਰੇਖ ਵਿੱਚ ਕੀਤਾ ਗਿਆ। ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਅਮਰਜੀਤ ਸਿੰਘ ਬੈੰਸ ਨੇ ਕਿਹਾ ਕਰੋਨਾ ਵਾਇਰਸ ਅਲਰਟ ਦੇContinue Reading

ਪਟਿਆਲਾ (ਅਰਵਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ੁਰੂ ਕੀਤੀ ਗਈ ਘਰ ਘਰ ਰੋਜ਼ਗਾਰ ਯੋਜਨਾ ਮੁਹਿੰਮ ਤਹਿਤ ਹੁਨਰਮੰਦ ਨੌਜਵਾਨਾਂ ਦੀ ਸਹੂਲਤ ਲਈ ਡਿਪਟੀ ਕਮਿਸ਼ਨਰ -ਕਮ- ਚੇਅਰਮੈਨ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਸ਼੍ਰੀ ਕੁਮਾਰ ਅਮਿਤ ਦੀ ਅਗਵਾਈ ਹੇਠ ਪਟਿਆਲਾ ਜਿਲ੍ਹੇ ਦੀਆਂ ਆਈ.ਟੀ.ਆਈਜ਼ ਵਿੱਚ ਟ੍ਰੇਨਿੰਗContinue Reading

ਪਟਿਆਲਾ (ਅਰਵਿੰਦਰ ਸਿੰਘ) ਨੈਸ਼ਨਲ ਥੀਏਟਰ ਆਰਟਸ ਸੋਸਾੲਟਿੀ (ਨਟਾਸ) ਪਟਿਆਲਾ ਦੇ ਨਿਰਦੇਸ਼ਕ ਦੰਪਤੀ ਸ਼੍ਰੀ ਪ੍ਰਾਣ ਸਭਰਵਾਲ-ਸ਼੍ਰੀਮਤੀ ਸੁਨੀਤਾ ਸਭਰਵਾਲ ਵੱਲੋਂ ਬਾਰਾਂਦਰੀ ਬਾਗ਼ ਵਿਖੇ ਆਪਣਾ 227ਵਾਂ ਨਾਟਕ ਮੇਲਾ ਸਖ਼ਤ ਸਰਦੀ ਅਤੇ ਬਰਸਾਤੀ ਮੌਸਮ ਦੇ ਬਾਵਜੂਦ ਸਫਲਤਾਪੂਰਵਕ ਆਯੋਜਿਤ  ਕੀਤਾ ਗਿਆ। ਮੇਲੇ ਵਿੱਚ ਨਾਟਕਾਂ ਦੀ ਪੇਸ਼ਕਾਰੀ ਤੋਂ ਬਿਨਾ ਅੰਤਰਰਾਸ਼ਟਰੀ ਮਾਂ ਬੋਲ਼ੀ ਦਿਵਸ ਨੂੰ ਸਮਰਪਿਤ ਪੰਜਾਬੀContinue Reading

ਗਲਾਸਗੋ/ਲੰਡਨ (ਮਨਦੀਪ ਖੁਰਮੀ) ਗਲਾਸਗੋ ਵਿਚ ਸਕਾਟਲੈਂਡ ਦੀ ਆਜ਼ਾਦੀ ਪੱਖੀ ਮਾਰਚ ਦੇ ਪ੍ਰਬੰਧਕਾਂ ਵਿਚੋਂ ਇਕ ਨੇ ਜਲੂਸ ਵਿਚ ਲਗਾਈਆਂ ਗਈਆਂ ਸ਼ਰਤਾਂ ਦੀ ਪਾਲਣਾ ਕਰਨ ਵਿਚ ਅਸਫਲ ਹੋਣ ਦਾ ਦੋਸ਼ ਸਵੀਕਾਰ ਕੀਤਾ ਹੈ। ਗਲਾਸਗੋ ਸਿਟੀ ਕੌਂਸਲ ਪਿਛਲੇ ਸਾਲ ਮਈ ਮਹੀਨੇ ਵਿਚ ਸ਼ਹਿਰ ਦੇ ਕੇਂਦਰ ਵਿਚ ਭੀੜ ਨੂੰ ਕਾਬੂ ਹੇਠ ਲਈ “ਆਲ ਅੰਡਰContinue Reading