ਜ਼ਿਲ੍ਹੇ ’ਚ ਫੈਕਟਰੀਆਂ ਨੂੰ ਸ਼ਰਤਾਂ ਸਹਿਤ ਚਲਾਉਣ ਦੀ ਮਨਜੂਰੀ
ਕਾਮਿਆਂ ਨੂੰ 2-2 ਮੀਟਰ ਦੇ ਫ਼ਾਸਲੇ ’ਤੇ ਰੱਖਣਾ ਲਾਜ਼ਮੀ ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹਾ ਮੈਜਿਸਟ੍ਰੇਟ ਸ਼ਹੀਦ ਭਗਤ ਸਿੰਘ ਨਗਰ ਨੇ ਕੋਵਿਡ-19 ਦੇ ਮੱਦੇਨਜ਼ਰ ਜ਼ਿਲ੍ਹੇ ’ਚ ਬੰਦ ਕੀਤੀਆਂ ਗਈਆਂ ਫੈਕਟਰੀਆਂ ਨੂੰ ਰਾਹਤ ਦਿੰਦੇ ਹੋਏ ਸ਼ਰਤਾਂ ਸਹਿਤ ਚਲਾਉਣ ਦੀ ਮਨਜੂਰੀ ਦੇ ਦਿੱਤੀ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਾਬਤਾ ਸੰਘਤਾ 1973 (1974Continue Reading






























