ਪ੍ਰਵਾਸੀ ਮਜ਼ਦੂਰਾਂ ਦੇ ਘਰਾਂ ਤੱਕ ਐਸਡੀਐਮ ਨਾਭਾ ਵੱਲੋਂ ਪਹੁਚਾਇਆ ਗਿਆ ਰਾਸ਼ਨ
ਨਾਭਾ (ਤਰੁਣ ਮਹਿਤਾ) ਕੋਰੋਨਾ ਵਾਇਰਸ ਨੂੰ ਲੈ ਕੇ ਸਾਰੇ ਪੰਜਾਬ ਵਿੱਚ ਕਰਫਿਊ ਲਗਾਤਾਰ ਜਾਰੀ ਹੈ। ਅੱਜ ਇਥੇ ਪ੍ਰਸ਼ਾਸਨ ਨਾਭਾ ਵੱਲੋਂ ਸੂਬਾ ਸਿੰਘ ਐਸਡੀਐਮ ਨਾਭਾ ਦੀ ਅਗਵਾਈ ਵਿੱਚ ਸ਼ਹਿਰ ਦੇ ਇੱਕ ਸਲੰਮ ਏਰੀਏ ਵਿੱਚ ਜਿੱਥੇ ਕਿ ਪ੍ਰਵਾਸੀ ਮਜ਼ਦੂਰ ਆਪਣਾ ਰੰਗ ਰੋਗਨ ਅਤੇ ਫੈਕਟਰੀਆਂ ਵਿੱਚ ਕੰਮ ਕਰਕੇ ਗੁਜ਼ਾਰਾ ਕਰਦੇ ਹਨ। ਇਹ ਸਾਰੇContinue Reading





























