ਭਾਜਪਾ-ਅਕਾਲੀ ਗਠਜੋੜ ਟੁੱਟਣ ਨਾਲ ਦੋਵੇਂ ਪ੍ਰਭਾਵਿਤ
ਚੰਡੀਗੜ੍ਹ, ਮੀਡੀਆ ਬਿਊਰੋ: ਅਕਾਲੀ-ਭਾਜਪਾ ਗੱਠਜੋੜ ਟੁੱਟਣ ਤੇ ਕਾਂਗਰਸ ਦੇ ਕਲੇਸ਼ ਦਾ ਸਿੱਧਾ ਲਾਭ ਆਮ ਆਦਮੀ ਪਾਰਟੀ ਨੂੰ ਮਿਲਿਆ ਹੈ। 92 ਵਿਧਾਇਕਾਂ ਦੀ ਜਿੱਤ ਨਾਲ ‘ਆਪ’ ਦੀ ਸੁਨਾਮੀ ਵਿਚ ਸਾਰੀਆਂ ਸਿਆਸੀ ਪਾਰਟੀਆਂ ਉੱਡਦੀਆਂ ਨਜ਼ਰੀਂ ਪਈਆਂ ਹਨ। ਕਾਂਗਰਸ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਹੈ। 2017 ਦੇ ਮੁਕਾਬਲੇ ਉਸ ਨੂੰ 23.69Continue Reading






























