ਕੋਰੋਨਾ ਵਾਇਰਸ ਪੀੜਤਾਂ ਦੀ ਤੀਮਾਰਦਾਰੀ ’ਚ ਲੱਗੇ ਆਪਣੇ ਡਾਕਟਰ ਪਿਤਾ ਉੱਤੇ ਧੀ ਨੂੰ ਮਾਣ ਹੈ
ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਸਿਵਲ ਹਸਪਤਾਲ ਨਵਾਂਸ਼ਹਿਰ ’ਚ ਆਈਸੋਲੇਸ਼ਨ ਵਾਰਡ ’ਚ ਇਲਾਜ ਅਧੀਨ ਕੋਵਿਡ-19 ਮਰੀਜ਼ਾਂ ਦੇ ਇਲਾਜ ’ਚ ਲੱਗੀ ਮੈਡੀਕਲ ਟੀਮ ਦਾ ਹਿੱਸਾ ਡਾ. ਗੁਰਪਾਲ ਕਟਾਰੀਆ (ਐਮ ਡੀ ਮੈਡੀਸਨ) ਦੀ ਧੀ ਵਾਨੀਆ ਕਟਾਰੀਆ ਨੂੰ ਆਪਣੇ ਪਿਤਾ ਦੇ ਪੇਸ਼ੇ ’ਤੇ ਪੂਰਾ ਮਾਣ ਮਹਿਸੂਸ ਹੋ ਰਿਹਾ ਹੈ। 10 ਵੀਂ(ਦੱਸਵੀਂ)Continue Reading






























