ਬੈਂਕਾਂ ਦੇ ਵਪਾਰਿਕ ਪ੍ਰਤੀਨਿੱਧ ਪਿੰਡਾਂ `ਚ 8 ਤੋਂ 5 ਵਜੇ ਤੱਕ ਕਰ ਸਕਣਗੇ ਕੰਮ – ਡੀ ਸੀ ਵਿਨੈ ਬਬਲਾਨੀ
ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ )ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਜ਼ਿਲ੍ਹੇ ਦੇ ਪਿੰਡਾਂ `ਚ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਵਲੋਂ ਦਿੱਤੀ ਜਾਂਦੀ ਬੁਢਾਪਾ, ਵਿਧਵਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ ਦੇ ਲਾਭਪਾਤਰੀਆਂ ਦੀ ਸਹੂਲਤ ਲਈ ਲਾਏ ਗਏ ਬੈਂਕਾਂ ਦੇ ਵਪਾਰਕ ਪ੍ਰਤੀਨਿੱਧਾ ਦਾ ਕੰਮ ਦਾ ਸਮਾਂ ਵਧਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿContinue Reading






























